🔥 TRENDING बॉम्बे मर्कँटाइल कोऑपरेटिव्ह बँक, औऱंग... રતનપુરમાં 9 વર્ષીય દિવ્યમને RBSK દ્વાર... અમરેલીમાં સાવરકુંડલા-મહુવા રોડ પર ટ્રા... Severe Drought Triggers Water Shortage... અમરેલીના જાફરાબાદમાં બરફનાં શિવલિંગનું... કોડીનાર ઉના રોડ પર અકસ્માત
31 Aug 2026
ગુજરાતી मराठी ਪੰਜਾਬੀ বাংলা
National

ਪੱਤਰਕਾਰ ਹਰਵਿੰਦਰ ਸਿੰਘ ਟੋਨੀ ਜੀ ਨੂੰ ਮਾਤਾ ਦਾ ਸਦਮਾ

✍️ Reporter: Sushil Sharma 🗓 30 Aug 2026, 04:44 PM 👁 17
Share: 💬 WhatsApp 📘 Facebook 𝕏 Post

ਪੱਤਰਕਾਰ ਹਰਵਿੰਦਰ ਸਿੰਘ ਟੋਨੀ ਜੀ ਦੇ ਮਾਤਾ ਜੀ ਦਾ ਦਿਹਾਂਤ

ਰੋਜਾਨਾ ਅਜੀਤ ਅਖਬਾਰ ਦੇ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਟੋਨੀ ਜੀ ਦੇ ਮਾਣਯੋਗ ਮਾਤਾ ਹਮੀਰ ਕੌਰ ਜੀ ਦੇ ਅੰਤਿਮ ਸਸਕਾਰ ਮੌਕੇ ਸਮਾਣਾ ਦੀਆ ਉੱਘੀਆਂ ਸਖਸ਼ੀਅਤਾਂ ਅਤੇ ਸਮੂਹ ਪਤਰਕਾਰ ਭਾਈਚਾਰੇ ਨੇ ਇਕੱਠੇ ਹੋ ਕੇ ਨਮ ਅੱਖਾਂ ਨਾਲ ਅੰਤਿਮ ਕਿਰਿਆ ਰਸਮ ਕਰ ਕੇ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ
📲Get App