🔥 TRENDING ਬਠਿੰਡਾ ਵਿੱਚ ਕਈ ਦੁਕਾਨਾਂ 'ਤੇ ਠੱਗੀ, 15 ਹਜ... મહીસાગરનાં નસીકપૂર ગામમાં ગાયત્રી વિદ્... દામનગરમાં ખાડાઓને કારણે વાહનચાલકોને તક... FDA ਕਮਿਸ਼ਨਰ ਨੇ ਪੂਣੇ ਵਿੱਚ ਸਿਪਲਾ ਫਾਰਮਾ ਦ... वार्ड 58 में चुनावी रणभेरी! 11000 रुपय... Arunachal Bridge Damaged by Overloaded...
01 Sep 2026
ગુજરાતી मराठी ਪੰਜਾਬੀ বাংলা
National

ਸ੍ਰੀ ਮੁਕਤਸਰ ਸਾਹਿਬ ਲੋਕ ਬਿਲਕੁਲ ਸ਼ਬਰ ਨਹੀ ਰੱਖਦੇ ਬੂੜਾ ਗੁੱਜਰ ਰੋਡ ਰੇਲਵੇ ਫਾਟਕ 'ਤੇ ਟ੍ਰੇਨ ਨਾਲ ਸਕੂਟਰੀ ਦਾ ਹਾਦਸਾ, ਵੱਡਾ ਹਾਦਸਾ ਹੋਣ ਤੋਂ ਟਲਿਆ

✍️ Reporter: Paras Sharma 🗓 31 Aug 2026, 06:04 PM 👁 13
Watch on: ▶️ YouTube
Share: 💬 WhatsApp 📘 Facebook 𝕏 Post

ਸ੍ਰੀ ਮੁਕਤਸਰ ਸਾਹਿਬ ਲੋਕ ਬਿਲਕੁਲ ਸ਼ਬਰ ਨਹੀ ਰੱਖਦੇ ਬੂੜਾ ਗੁੱਜਰ ਰੋਡ ਰੇਲਵੇ ਫਾਟਕ 'ਤੇ ਟ੍ਰੇਨ ਨਾਲ ਸਕੂਟਰੀ ਦਾ ਹਾਦਸਾ, ਵੱਡਾ ਹਾਦਸਾ ਹੋਣ ਤੋਂ ਟਲਿਆ

ਸ੍ਰੀ ਮੁਕਤਸਰ ਸਾਹਿਬ
ਲੋਕ ਬਿਲਕੁਲ ਸ਼ਬਰ ਨਹੀ ਰੱਖਦੇ ਬੂੜਾ ਗੁੱਜਰ ਰੋਡ ਰੇਲਵੇ ਫਾਟਕ 'ਤੇ ਟ੍ਰੇਨ ਨਾਲ ਸਕੂਟਰੀ ਦਾ ਹਾਦਸਾ, ਵੱਡਾ ਹਾਦਸਾ ਹੋਣ ਤੋਂ ਟਲਿਆ
ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ ਸਥਿਤ ਰੇਲਵੇ ਫਾਟਕ 'ਤੇ ਇੱਕ ਸਕੂਟਰੀ ਨਾਲ ਟ੍ਰੇਨ ਦੀ ਟੱਕਰ ਦਾ ਮਾਮਲਾ ਸਾਹਮਣੇ ਆਇਆ ਹੈ। ਖੁਸ਼ਕਿਸਮਤੀ ਨਾਲ ਇਸ ਘਟਨਾ ਦੌਰਾਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਸਥਾਨਕ ਲੋਕਾਂ ਅਨੁਸਾਰ ਬੂੜਾ ਗੁੱਜਰ ਰੋਡ ਦਾ ਰੇਲਵੇ ਫਾਟਕ ਅਕਸਰ ਲੰਬੇ ਸਮੇਂ ਤੱਕ, ਕਈ ਵਾਰ ਕਰੀਬ ਇੱਕ ਘੰਟੇ ਲਈ ਬੰਦ ਰਹਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਫਾਟਕ ਬੰਦ ਹੋਣ ਕਾਰਨ ਲੋਕਾਂ ਨੇ ਸਕੂਟਰੀ ਨੂੰ ਫਾਟਕ ਦੇ ਹੇਠੋਂ ਲੰਘਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ।
ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸਥਾਨਕ ਲੋਕਾਂ ਨੇ ਰੇਲਵੇ ਪ੍ਰਸ਼ਾਸਨ ਅਤੇ ਸੰਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਫਾਟਕ 'ਤੇ ਆਵਾਜਾਈ ਦੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੱਡਾ ਹਾਦਸਾ ਨਾ ਵਾਪਰੇ।
📲Get App