🔥 TRENDING રાજકોટના ધોરાજી તાલુકામાં 964 ગ્રામ ગા... વડાલી પોલીસે નાસતા ફરતા 36 વર્ષીય અર્જ... વડોદરા માંજલપુરમાં શાકમાર્કેટ પાસે લાર... દાહોદ નજીક ઈન્દોર-અમદાવાદ હાઈવે પર બે... ઈડરના શમલાપુરમાં અંધશ્રદ્ધાના કારણે 8... રાજકોટના ધોરાજીમાં SOGએ 964 ગ્રામ ગાંજ...
25 Aug 2026
ગુજરાતી मराठी ਪੰਜਾਬੀ বাংলা
National

ਬ੍ਰਾਹਮਣ ਸਭਾ ਸਮਾਣਾ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਸ਼੍ਰੀ ਕੈਲਾਸ਼ ਸ਼ਰਮਾ ਨੂੰ ਬ੍ਰਾਹਮਣ ਵਿਕਾਸ ਮੰਚ ਪੰਜਾਬ ਦੇ ਲੋਕ ਸੰਪਰਕ ਅਧਿਕਾਰੀ (PRO) ਵਜੋਂ ਨਿਯੁਕਤ ਕੀਤੇ

✍️ Reporter: Sushil Sharma 🗓 25 Aug 2026, 03:28 PM 👁 3
Watch on: ▶️ YouTube
Share: 💬 WhatsApp 📘 Facebook 𝕏 Post

ਸੁਸ਼ੀਲ ਸ਼ਰਮਾ ਰਿਪੋਰਟਰ ਪਟਿਆਲਾ

ਬ੍ਰਾਹਮਣ ਸਭਾ ਸਮਾਣਾ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਸ਼੍ਰੀ ਕੈਲਾਸ਼ ਸ਼ਰਮਾ ਨੂੰ ਬ੍ਰਾਹਮਣ ਵਿਕਾਸ ਮੰਚ ਪੰਜਾਬ ਦੇ ਲੋਕ ਸੰਪਰਕ ਅਧਿਕਾਰੀ (PRO) ਵਜੋਂ ਨਿਯੁਕਤ ਕੀਤੇ ਬ੍ਰਾਹਮਣ ਸਮਾਜ ਦੇ ਹੱਕ, ਉਤਮਾਨ ਅਤੇ ਵਿਕਾਸ ਲਈ ਇਹਨਾਂ ਦਾ ਤਜਰਬਾ ਤੇ ਸੇਵਾ ਭਾਵਨਾ ਬੇਹੱਦ ਕੀਮਤੀ ਸਾਬਤ ਹੋਵੇਗੀ ਸਾਰੇ ਬ੍ਰਾਹਮਣ ਸਮਾਜ ਨੇ ਕੈਲਾਸ਼ ਸ਼ਰਮਾ ਨੂੰ ਵਧਾਈ ਦਿੱਤੀ
📲Get App