🔥 TRENDING शामली के बलवा गांव में बाहरी सेवा कर्म... મહેસાણામાં જનજાતિય ગૌરવ દિવસની ઉજવણી મ... नई दिल्ली में 13 नवंबर को मौलाना आज़ाद... Nagaland Lottery Results Announced: Wh... N‑TET 2026 Exam Postponed, Admit Card... Nagaland Urges Focus Over New Plantati...
12 Nov 2026•
ગુજરાતી मराठी ਪੰਜਾਬੀ বাংলা
Sports

ਰਾਊਂਡਗਲਾਸ ਫਾਊਂਡੇਸਨ ਵੱਲੋ ਕਰਵਾਇਆ ਗਿਆ ਫੁਟਬਾਲ ਟੂਰਨਾਮੈਂਟ ।

✍️ Reporter: Parkash singh 🗓 12 Nov 2026, 09:26 PM 👁 21
Share: 💬 WhatsApp 📘 Facebook 𝕏 Post
ਤਰਨ ਤਾਰਨ 12 ਨਵੰਬਰ (ਪ੍ਰਕਾਸ਼ ਸਿੰਘ)
ਰਾਊਂਡਗਲਾਸ ਫਾਊਂਡੇਸਨ ਵੱਲੋ ਝਬਾਲ ਵਿਖੇ ਕਰਵਾਇਆ ਗਿਆ ਫੁਟਬਾਲ ਟੂਰਨਾਮੈਂਟ ਜਿਸ ਵਿੱਚ ਅੰਡਰ 17 ਅਤੇ ਅੰਡਰ 14 ਦੇ ਮੁਕਾਬਲੇ ਕਰਵਾਏ ਗਏ। ਅੰਡਰ 17 ਵਿੱਚ ਪਿੰਡ ਮੰਨਣ ਅਤੇ ਪਿੰਡ ਬਹਿਲਾ ਵਿਚਕਾਰ ਫਾਇਨਲ ਮੁਕਾਬਲਾ ਹੋਇਆ ਜਿਸ ਵਿੱਚ ਪਿੰਡ ਮੰਨਣ ਦੀ ਟੀਮ ਜੇਤੂ ਰਹੀ ਤੇ ਬਹਿਲਾ ਦੀ ਟੀਮ ਦੂਜੇ ਸਥਾਨ ਤੇ ਰਹੀ । ਇਸੇ ਤਰ੍ਹਾਂ ਹੀ ਅੰਡਰ 14 ਵਿੱਚ ਪਿੰਡ ਘਰਿਆਲਾ ਤੇ ਪਿੰਡ ਰਟੌਲ ਦੇ ਵਿਚਕਾਰ ਫਾਇਨਲ ਮੁਕਾਬਲਾ ਹੋਇਆ ਜਿਸ ਵਿੱਚ ਪਿੰਡ ਘਰਿਆਲਾ ਦੀ ਟੀਮ ਜੇਤੂ ਰਹੀ ਤੇ ਪਿੰਡ ਰਾਟੌਲ ਦੀ ਟੀਮ ਦੂਜੇ ਸਥਾਨ ਤੇ ਰਹੀ।
ਇਸ ਮੌਕੇ ਰਾਊਂਡਗਲਾਸ ਫਾਊਂਡੇਸਨ ਦੇ ਮਾਲਕ ਗੁਰਪ੍ਰੀਤ ਸਿੰਘ ਸੰਨੀ ਨੇ ਖਿਡਾਰੀਆਂ ਨੂੰ ਇਨਾਮ ਦੇਕੇ ਸਨਮਾਨਿਤ ਕੀਤਾ ਉਨ੍ਹਾਂ ਦੇ ਨਾਲ ਹਾਜ਼ਰ ਸਨ ਅਭਿਸ਼ੇਕ ਪ੍ਰਤਾਪ ਸਿੰਘ ਮੈਂਨਜਰ ਰਣਜੀਤ ਸਿੰਘ ਕੋਰਡੀਨੇਟਰ ਸਿਮਰਨਦੀਪ ਸਿੰਘ ਕੋਰਡੀਨੇਟਰ ਮਨਦੀਪ ਸਿੰਘ ਕੋਰਡੀਨੇਟਰ ਮਨਿੰਦਰ ਸਿੰਘ ਅਤੇ ਅਮਨਦੀਪ ਸਿੰਘ ਦੋਵੇਂ ਹੈੱਡ ਕੋਚ ਰਾਜਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਫੁਟਬਾਲ ਕਮੇਟੀ ਤਰਨ ਤਾਰਨ ਬੱਬੂ ਰਾਟੌਲ ਹਰਸਿੰਦਰ ਸਿੰਘ ਠੱਠੀ ਹਰਪ੍ਰੀਤ ਸਿੰਘ ਹੈਪੀ ਸਰਪੰਚ ਦੇਵ ਘਰਿਆਲਾ ਦਲੇਰ ਡਿੰਬੀਪੁਰ ਜਰਮਨ ਕਸੇਲ ਕੇ ਡੀ ਕਸੇਲ ਸੇਵਕ ਰੁਮਾਣਾ ਦਿਲਬਾਗ ਸਿਧਵਾ ਚੁੰਨੀ ਤਖਤਮੱਲ ।
📲Get App