🔥 TRENDING जिल्हाधिकारी, चंद्रपूर यांचा जिल्ह्यात... Vicky Kaushal and Katrina Kaif Announc... Kashmir Celebrates Large-Scale Mass We... West Bengal CM Suvendu Adhikari Sends... ITC Hotels Secures 95‑Room Property in... West Bengal Gold Prices Rise on 8 Nove...
08 Nov 2026•
ગુજરાતી मराठी ਪੰਜਾਬੀ বাংলা

ਇੱਟਾਂ ਵਾਲੇ ਭੱਠੇਆ ਨੂੰ ਆ ਰਹਿਆ ਬਹੁਤ ਮੁਸ਼ਕਲਾਂ

✍️ Reporter: Tarun Kumar 🗓 08 Nov 2026, 05:05 PM 👁 14
Share: 💬 WhatsApp 📘 Facebook 𝕏 Post

ਇੱਟਾਂ ਵਾਲੇ ਭੱਠੇ

8-11-26 Need24news. ਇੱਟਾਂ ਵਾਲੇ ਭੱਠਿਆਂ ਮਾਲਕਾ ਨੂੰ ਆਪਣੇ ਭੱਠੇ ਚਲਾਉਣ ਲਈ ਬਹੁਤ ਸਮੱਸਿਆਵਾਂ ਆ ਰਹੀਆਂ ਹਨ ਕਿਉਂਕਿ ਕੋਲੇ ਦੇ ਰੇਟ ਜ਼ਿਆਦਾ ਵਧਣ ਕਾਰਨ ਇੱਟਾਂ ਦਾ ਰੇਟ ਵੀ ਕਾਫ਼ੀ ਵੱਧ ਗਿਆ ਹੈ। ਇੱਟਾਂ ਦੇ ਰੇਟ ਜ਼ਿਆਦਾ ਹੋਣ ਕਰਕੇ ਹਰੇਕ ਲਈ ਆਪਣਾ ਘਰ ਬਣਾਉਣ ਅੋਖਾ ਹੋ ਗਿਆ ਹੈ। ਹੁਣ ਇੱਕ ਹੋਰ ਵੱਡੀ ਸਮੱਸਿਆ ਭੱਠਿਆਂ ਨੂੰ ਆੳਣ ਵਾਲੀ ਹੈ ਕਿਉਂਕਿ ਪ੍ਰਦੂਸ਼ਣ ਬੋਰਡ ਵੱਲੋਂ ਭੱਠਿਆਂ ਨੂੰ ਪਰਾਲੀ ਪਾਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ। ਜਦ ਕਿ ਭੱਠਾ ਮਾਲਕਾ ਦਾ ਕਹਿਣਾ ਹੈ ਕਿ ਸਾਡੇ ਭੱਠਿਆਂ ਵਿੱਚ ਪਰਾਲੀ ਬਾਲਣ ਦਾ ਕੋਈ ਕੰਮ ਨਹੀਂ ਹੈ ।ਇਸ ਨਾਲ ਇੱਟਾਂ ਦੀ ਕੋਆਲਟੀ ਵਧਿਆਂ ਨਹੀਂ ਬਣ ਸਕਦੀ ਤੇ ਭੱਠੇ ਤਾਂ ਪਹਿਲਾਂ ਹੀ ਬੇਮੋਸਮੀ ਮੀਹ ਦਾ ਸ਼ਿਕਾਰ ਹੋ ਚੁੱਕੇ ਹਨ। ਕੋਲੇ ਦੇ ਰੇਟ ਵਿੱਚ ਵਾਧਾ ਤੇ ਪਰਾਲੀ ਦੀ ਸਮੱਸਿਆ ਵੱਡੀ ਦੱਸੀ ਜਾ ਰਹੀ ਹੈ।
📲Get App