🔥 TRENDING ਮਜ਼ਦੂਰ ਕਾ ਸਾਥ ਸੰਸਥਾ ਵੱਲੋਂ ਦਿਵਾਲੀ ਅਤੇ ਬ... Maharashtra grants age relaxation, pro... Yastika Bhatia Faces Backlash After WB... Former India cricketer backs Anshul Ka... Manu Bhaker, Suruchi Inder Singh finis... IMD Alerts 15 States to Heavy Rain, St...
06 Nov 2026•
ગુજરાતી मराठी ਪੰਜਾਬੀ বাংলা
Local

ਮਜ਼ਦੂਰ ਕਾ ਸਾਥ ਸੰਸਥਾ ਵੱਲੋਂ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

✍️ Reporter: Rawandeep singh 🗓 06 Nov 2026, 05:52 AM 👁 16
Share: 💬 WhatsApp 📘 Facebook 𝕏 Post

ਮਜ਼ਦੂਰ ਕਾ ਸਾਥ ਮਜ਼ਦੂਰ ਕਾ ਵਿਕਾਸ ਸੰਸਥਾ ਦੇ ਪ੍ਰਧਾਨ ਰਵਨਦੀਪ ਸਿੰਘ ਜਗਜੀਵਨ ਸਿੰਘ ਅਤੇ ਹੋਰ ਪ੍ਰਧਾਨਾਂ ਵੱਲੋਂ ਦੇਸ਼-ਵਿਦੇਸ਼ ਵੱਸਦੀਆਂ ਸੰਗਤਾਂ ਨੂੰ ਦਿਵਾਲੀ, ਬੰਦੀ ਛੋੜ ਦਿਵਸ ਅਤੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਹ ਦਿੱਤੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਨੇ ਦਿਵਾਲੀ, ਬੰਦੀ ਛੋੜਨ।

ਮਜ਼ਦੂਰ ਕਾ ਸਾਥ ਮਜ਼ਦੂਰ ਕਾ ਵਿਕਾਸ ਸੰਸਥਾ ਦੇ ਪ੍ਰਧਾਨ ਰਵਨਦੀਪ ਸਿੰਘ ਜਗਜੀਵਨ ਸਿੰਘ ਅਤੇ ਸੰਸਥਾ ਦੇ ਹੋਰ ਮੁੱਖ ਪ੍ਰਧਾਨਾਂ ਵੱਲੋਂ ਆਉਂਦੇ ਤਿਉਹਾਰਾਂ ਨੂੰ ਲੈ ਕੇ ਸਮੂਹ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਨੇ ਦਿਵਾਲੀ, ਬੰਦੀ ਛੋੜ ਦਿਵਸ ਅਤੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ ਦਿੱਤੀਆਂ ਹਨ।

ਸੰਸਥਾ ਦੇ ਪ੍ਰਧਾਨਾਂ ਵਿੱਚ ਬਿੱਟੂ ਬਾਈ ਗੁਹਾਵਰ (ਲਖਵੀਰ ਕੁਮਾਰ ਬਾਵਾ), ਬੋਹੜ ਸਿੰਘ (ਜਿਲ੍ਹਾ ਪ੍ਰਧਾਨ ਫਰੀਦਕੋਟ), ਸਿੰਘਸੁਰਜ9ਨ ਸਿੰਘ (ਜਿਲ੍ਹਾ ਪ੍ਰਧਾਨ ਭਟੇੜੀ ਸਾਹਿਬ), ਗੁਰਪਾਲ ਸਿੰਘ (ਜਿਲ੍ਹਾ ਪ੍ਰਧਾਨ ਪਟਿਆਲਾ) ਅਤੇ ਬਲਵਿੰਦਰ ਸਿੰਘ (ਜਿਲ੍ਹਾ ਪ੍ਰਧਾਨ ਲੁਧਿਆਣਾ) ਸ਼ਾਮਲ ਹਨ। ਇਸ ਤੋਂ ਇਲਾਵਾ ਪਰਮਜੀਤ ਕੁਮਾਰ (ਜਿਲ੍ਹਾ ਪ੍ਰਧਾਨ ਜਲੰਧਰ), ਹਰਮਨ (ਹਲਕਾ ਪ੍ਰਧਾਨ ਸ਼ਾਹਕੋਟ), ਅਵਤਾਰ ਸਿੰਘ ਤਾਜਪੁਰ (ਬੇਟ ਹਲਕਾ ਪ੍ਰਧਾਨ) ਅਤੇ ਲਵਪ੍ਰੀਤ ਸ਼ਰਮਾ (ਹਲਕਾ ਪ੍ਰਧਾਨ ਸਾਹਨੇਵਾਲ) ਨੇ ਵੀ ਇਸ ਮੌਕੇ ਮੁਬਾਰਕਾਂ ਦਿੱਤੀਆਂ ਹਨ।

ਸੰਸਥਾ ਦੇ ਜਨਰਲ ਸੈਕਟਰੀ ਲਵਪ੍ਰੀਤ ਸ਼ਰਮਾ, ਬੂਟਾ ਸਿੰਘ (ਬ੍ਰਹਮਪੁਰ) ਅਤੇ ਸੁਖਵਿੰਦਰ ਸਿੰਘ (ਹਲਕਾ ਪ੍ਰਧਾਨ ਰਾਏਕੋਟ) ਨੇ ਵੀ ਸੰਗਤਾਂ ਨੂੰ ਤਿਉਹਾਰਾਂ ਦੀਆਂ ਮੁਬਾਰਕਾਂ ਦਿੱਤੀਆਂ ਹਨ। ਇਸ ਮੌਕੇ ਸੰਸਥਾ ਦੇ ਮੁੱਖ ਡਾਕਟਰ ਜਗਜੀਵਨ ਸਿੰਘ (ਬੱਸੀਆਂ ਮੰਗਲੂ) ਨੇ ਵੀ ਸਮੂਹ ਮਜ਼ਦੂਰ ਕਾ ਸਾਥ ਮਜ਼ਦੂਰ ਕਾ ਵਿਕਾਸ ਸੰਸਥਾ ਵੱਲੋਂ ਦੇਸ਼ ਅਤੇ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਨੂੰ ਮਿਲ ਕੇ ਮੁਬਾਰਕਾਂ ਦਿੱਤੀਆਂ ਹਨ।
📲Get App