🔥 TRENDING Mizoram Woman Hospitalised with Severe... ED arrests four more in Mizoram-Manipu... Chief minister smt Rekha Gupta paid fl... Fiji vs New Zealand Rugby League Match... Two suspects arrested in Arunachal Pra... Arunachal CM Pema Khandu says Siang me...
31 Oct 2026•
ગુજરાતી मराठी ਪੰਜਾਬੀ বাংলা
Automobile

ਪੰਜਾਬ: ਪਤਨੀ ਨੂੰ ਮਿਲਣ ਜਾਣਾ ਸੀ ਵਿਦੇਸ਼! ਮੈਡੀਕਲ ਕਰਵਾਉਣ ਜਾਂਦੇ ਸਮੇਂ ਪਤੀ ਨਾਲ ਰਾਹ 'ਚ ਵਾਪਰਿਆ ਭਾਣਾ

✍️ Reporter: Shamsher Singh 🗓 31 Oct 2026, 07:58 PM 👁 10
Share: 💬 WhatsApp 📘 Facebook 𝕏 Post

ਪੰਜਾਬ: ਪਤਨੀ ਨੂੰ ਮਿਲਣ ਜਾਣਾ ਸੀ ਵਿਦੇਸ਼! ਮੈਡੀਕਲ ਕਰਵਾਉਣ ਜਾਂਦੇ ਸਮੇਂ ਪਤੀ ਨਾਲ ਰਾਹ 'ਚ ਵਾਪਰਿਆ ਭਾਣਾ

ਪੰਜਾਬ: ਪਤਨੀ ਨੂੰ ਮਿਲਣ ਜਾਣਾ ਸੀ ਵਿਦੇਸ਼! ਮੈਡੀਕਲ ਕਰਵਾਉਣ ਜਾਂਦੇ ਸਮੇਂ ਪਤੀ ਨਾਲ ਰਾਹ 'ਚ ਵਾਪਰਿਆ ਭਾਣਾ
‎Saturday, Oct 31, 2026।
‎ਮਾਹਿਲਪੁਰ/ਗੜ੍ਹਸ਼ੰਕਰ (ਜਸਵੀਰ/ਭਾਰਦਵਾਜ)- ਵਿਦੇਸ਼ ਜਾਣ ਲਈ ਲੁਧਿਆਣਾ ਵਿਖੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੈਡੀਕਲ ਕਰਵਾਉਣ ਜਾ ਰਹੇ ਪਿੰਡ ਝੁੰਗੀਆ ਦੇ 43 ਸਾਲਾ ਵਿਅਕਤੀ ਦੀ ਅਚਾਨਕ ਡਿੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਕਮਲਜੀਤ ਕੈਂਪ ਸਿੰਘ ਦੀ ਪਤਨੀ ਵਿਦੇਸ਼ ਨਿਊਜ਼ੀਲੈਂਡ ਗਈ ਹੋਈ ਹੈ ਅਤੇ ਉਹ ਨਿਊਜ਼ੀਲੈਂਡ ਜਾਣ ਵਾਸਤੇ ਲੁਧਿਆਣਾ ਵਿਖੇ ਮੈਡੀਕਲ ਕਰਵਾਉਣ ਲਈ ਜਾ ਰਿਹਾ ਸੀ। ਉਸ ਦੀ ਮੋਟਰਸਾਈਕਲ ਤੋਂ ਡਿੱਗਣ ਨਾਲ ਮਾਹਿਲਪੁਰ ਨਾਲ ਲੱਗਦੇ ਪਿੰਡ ਭਾਰਟਾ ਨੇੜੇ ਮੌਤ ਹੋ ਗਈ। ਮੌਕੇ 'ਤੇ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰ ਟੀਮ ਨੇ ਉਸ
‎ਨੂੰ ਮ੍ਰਿਤਕ ਮ੍ਰਿਤਕ ਐਲਾਨ ਦਿੱਤਾ।
📲Get App