🔥 TRENDING হারমানপ্রীত কৌর ক্যাপ্টেনশিপ ছেড়ে দিল... સોપાન પ્રાથમિક શાળાના ધોરણ 8 ના વિદ્યા... తణుకు మండపాకలో అంగన్వాడి ఉత్సవాలు: ICD... Women in Film India Teams with Google... कटनी की माँग सरकारी मेडिकल कॉलेज Arun Govil Stars as King Dashrath in N...
07 Oct 2026•
ગુજરાતી मराठी ਪੰਜਾਬੀ বাংলা

ਭਾਈ ਅੰਮ੍ਰਿਤਪਾਲ ਸਿੰਘ ਲੜਨਗੇ ਦੋ ਸਿੱਟਾ ਤੋਂ ਚੋਣ

✍️ Reporter: Shamsher Singh 🗓 07 Oct 2026, 03:50 PM 👁 17
Watch on: ▶️ YouTube
Share: 💬 WhatsApp 📘 Facebook 𝕏 Post

ਵਿਧਾਨ ਸਭਾ ਚੋਣਾਂ

ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਹੌਲੀ-ਹੌਲੀ ਤੇਜ਼ ਹੋ ਰਹੀਆਂ ਹਨ। ਇਸੇ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਦੋ ਸੀਟਾਂ ਤੋਂ ਚੋਣ ਲੜਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਪੰਜਾਬ ਦੇ ਮਾਝਾ ਅਤੇ ਮਾਲਵਾ ਖੇਤਰ, ਦੋਵਾਂ ਦੀ ਕਿਸੇ ਸੀਟ ਤੋਂ ਅੰਮ੍ਰਿਤਪਾਲ ਸਿੰਘ ਚੋਣ ਲੜ ਸਕਦੇ ਹਨ। ਇਸਦੀ ਪੁਸ਼ਟੀ ਮਨਪ੍ਰੀਤ ਸਿੰਘ ਇਆਲੀ ਨੇ ਕੀਤੀ ਹੈ। Need24 news
📲Get App