🔥 TRENDING સાવરકુંડલા તાલુકાના હાડીડા ગામમાં પિતા... હિંમતનગર નગરપાલિકા દ્વારા વરસાદી પાણીન... बीदर में कल्याण कर्नाटक उत्सव दिवस पर... બોટાદ જિલ્લાના તરઘરા ગામમાં રામદેવજી મ... Nagaland Launches HPV Vaccination Awar... Nagaland to Host First Northeast Concl...
18 Sep 2026
ગુજરાતી मराठी ਪੰਜਾਬੀ বাংলা

ਬਟਾਲਾ ਵਿਆਹ ਪੁਰਬ ਮੇਲੇ ਚ ਔਰਤ ਦੀਆਂ ਵਾਲੀਆਂ ਚੋਰੀ ਹੋਈਆਂ

✍️ Reporter: Tarlok Singh 🗓 18 Sep 2026, 10:57 AM 👁 16
Share: 💬 WhatsApp 📘 Facebook 𝕏 Post

ਬਟਾਲਾ ਬਾਬੇ ਦਾ ਵਿਆਹ ਪੁਰਬ ਮੇਲੇ ਚ ਲੋਕ ਕੀਮਤੀ ਗਹਿਣੇ ਪਹਿਨ ਕੇ ਨਾ ਆਉਣ,ਚੋਰ ਤੇ ਜੇਬ ਕਤਰੇ ਵੀ ਸਰਗਰਮ

ਬਟਾਲਾ ਚ ਚਲ ਰਹੇ ਮੇਲੇ ਬਾਬਾ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਇੱਕ ਔਰਤ ਦੀਆਂ ਵਾਲੀਆਂ ਚੁਰਾ ਕੇ ਕਿਸੇ ਚੋਰ ਦੇ ਫਰਾਰ ਹੋਣ ਦੀ ਖਬਰ ਤੇ ਵੀਡੀਓ ਸਾਹਮਣੇ ਆਈ ਹੈ। ਸੰਗਤ ਨੂੰ ਸਤਰਕ ਰਹਿਣ ਦੀ ਲੋੜ ਹੈ।ਆਪੋ ਆਪਣਾ ਖਿਆਲ ਰੱਖਿਆ ਜਾਵੇ ਜੀ।
📲Get App