🔥 TRENDING બોટાદના ટાટમ ગામે રિક્ષા અને ઇકો વચ્ચે... இடைத்தேர்தலுக்கு தடை இல்லை! சென்னை உயர... बिजली विभाग की मनमानी से उपभोक्ता परेश... Congress Accuses AAP‑GFP Alliance of T... Jazeera Airways adds four new India‑Ku... KONKANIZ Platform Launched in Mangalur...
16 Sep 2026
ગુજરાતી मराठी ਪੰਜਾਬੀ বাংলা

ਘੁਮਾਣ ਵਿਖੇ ਰਾਜਨਬੀਰ ਸਿੰਘ ਘੁਮਾਣ ਵੱਲੋਂ ਬਿੱਜਲੀ ਕੱਟਾਂ ਦੇ ਵਿਰੋਧ ਚ ਰੋਸ ਮਾਰਚ

✍️ Reporter: Tarlok Singh 🗓 16 Sep 2026, 12:16 PM 👁 61
Share: 💬 WhatsApp 📘 Facebook 𝕏 Post

ਸਰਦਾਰ ਰਾਜਨਬੀਰ ਸਿੰਘ ਘੁਮਾਣ S.A.D.Badal ਹਲਕਾ ਇੰਚਾਰਜ Srihargobindpur Sahib ਦੀ ਅਗਵਾਈ ਚ ਲਗਾਤਾਰ ਲਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਇੱਕ ਰੋਸ ਮਾਰਚ ਕੱਢਿਆ ਗਿਆ।ਘੁਮਾਣ ਦੇ ਬਿਜਲੀ ਮਹਿਕਮੇ ਦੇ ਕੰਪਲੈਕਸ ਅੰਦਰ ਰਾਜਨਬੀਰ ਸਿੰਘ ਘੁਮਾਣ ਨੇ ਰੋਸ ਮਾਰਚ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਰੱਖੀ ਕਿ ਝੋਨੇ ਦੀ ਫਸਲ ਨੂੰ ਮੁੱਖ ਰੱਖਦਿਆਂ ਨਿਰਵਿੱਘਨ ਬਿਜਲੀ ਸਪਲਾਈ ਤਰੁੰਤ ਬਹਾਲ ਕੀਤੀ ਜਾਵੇ।ਰੋਸ ਮਾਰਚ ਵਿੱਚ ਲੋਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ।

📲Get App