🔥 TRENDING वाराणसी पुलिस आयुक्त ने पुलिस झंडा दिव... ਬਦਲ ਗਿਆ ਇਸ ਸੂਬੇ ਦਾ ਨਾਂ ! CM ਅਧਿਕਾਰੀ ਨੇ... Bodoland Lottery Results Announced for... Raas Mahotsav kicks off on Majuli isla... Assam launches six‑month ‘Atithi Devo... डॉ. निकेता पटेल की अचानक कार्डियक अरेस...
23 Nov 2026•
ગુજરાતી मराठी ਪੰਜਾਬੀ বাংলা
National

ਬਦਲ ਗਿਆ ਇਸ ਸੂਬੇ ਦਾ ਨਾਂ ! CM ਅਧਿਕਾਰੀ ਨੇ ਖ਼ੁਦ ਕੀਤਾ ਐਲਾਨ

✍️ Reporter: Shamsher Singh 🗓 23 Nov 2026, 10:47 PM 👁 12
Share: 💬 WhatsApp 📘 Facebook 𝕏 Post

ਬਦਲ ਗਿਆ ਇਸ ਸੂਬੇ ਦਾ ਨਾਂ ! CM ਅਧਿਕਾਰੀ ਨੇ ਖ਼ੁਦ ਕੀਤਾ ਐਲਾਨ

ਬਦਲ ਗਿਆ ਇਸ ਸੂਬੇ ਦਾ ਨਾਂ ! CM ਅਧਿਕਾਰੀ ਨੇ ਖ਼ੁਦ ਕੀਤਾ ਐਲਾਨ
‎Monday, Nov 23, 2026 ।
‎ਕੋਲਕਾਤਾ (ਏਜੰਸੀ)- ਮੁੱਖ ਮੰਤਰੀ ਨੇ ਸੋਮਵਾਰ ਨੂੰ ਦੱਸਿਆ ਕਿ ਪੱਛਮੀ ਬੰਗਾਲ ਦਾ ਨਾਂ ਬਦਲ ਕੇ 'ਪੱਛਮੀ ਬੰਗ' ਕਰਨ ਦਾ ਪ੍ਰਸਤਾਵ 4 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਅਗਲੇ ਸੈਸ਼ਨ 'ਚ ਪੇਸ਼ ਕੀਤਾ ਜਾਵੇਗਾ। ਇਹ ਫੈਸਲਾ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਦੀ ਬੈਠਕ 'ਚ ਲਿਆ ਗਿਆ।
‎
‎ਬੈਠਕ ਤੋਂ ਬਾਅਦ ਉਨ੍ਹਾਂ ਨੇ ਕਿਹਾ,''ਅਧਿਕਾਰੀ ਨੇ ਕਿਹਾ,''ਅੰਗਰੇਜ਼ੀ 'ਚ ਵੀ ਪੱਛਮੀ ਬੰਗਾਲ ਹੁਣ 'ਪੱਛਮੀ ਬੰਗ' (Paschim Banga) ਹੋਵੇਗਾ। ਇਸ ਨੂੰ ਬਿਲਕੁੱਲ ਇਸੇ ਤਰ੍ਹਾਂ ਹੀ ਲਿਖਿਆ ਜਾਣਾ ਚਾਹੀਦਾ। ਨਾਂ ਬਦਲਣ ਦੇ ਪ੍ਰਸਤਾਵ ਨੂੰ 9 ਦਸੰਬਰ ਨੂੰ ਸਦਨ 'ਚ ਪੇਸ਼ ਕੀਤਾ ਜਾਵੇਗਾ।'' ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਤੋਂ ਪ੍ਰਸਤਾਵ ਪਾਸ ਹੋਣ ਤੋਂ ਬਾਅਦ, ਇਸ ਨੂੰ ਮਨਜ਼ੂਰੀ ਲਈ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ। ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 4 ਦਸੰਬਰ ਤੋਂ 14 ਦਸੰਬਰ ਤੱਕ ਚੱਲੇਗਾ।
📲Get App