🔥 ट्रेंडिंग उत्त प्रदेश में तीन बहनों की मौत, पिता... खेल के जरिए 100 वर्षों की मित्रता का उ... इंदौर महिला ने उज्जैन के व्यक्ति पर हम... जदयू के प्रमुख नेता ने घोसी विधायक ऋतु... यूपी बोर्ड परीक्षा 2027: कक्षा 10 और 1... MP और MLA ने फारबिसगंज के रावन दहन कार...
27 अक्टू. 2026•
ગુજરાતી मराठी ਪੰਜਾਬੀ বাংলা
राजनीति

ਪਟਿਆਲਾ 'ਚ ਵੱਜਿਆ ਚੋਣ ਬਿਗੁਲ, ਨਗਰ ਨਿਗਮ ਦੇ 28 ਵਾਰਡਾਂ 'ਚ ਮੁੜ ਹੋਣਗੀਆਂ ਚੋਣਾਂ; ਨੋਟੀਫਿਕੇਸ਼ਨ ਹੋਇਆ ਜਾਰੀ।

✍️ रिपोर्टर: Shamsher Singh 🗓 27 अक्टू. 2026, 02:22 PM 👁 14
शेयर करें: 💬 WhatsApp 📘 Facebook 𝕏 Post

ਪਟਿਆਲਾ 'ਚ ਵੱਜਿਆ ਚੋਣ ਬਿਗੁਲ, ਨਗਰ ਨਿਗਮ ਦੇ 28 ਵਾਰਡਾਂ 'ਚ ਮੁੜ ਹੋਣਗੀਆਂ ਚੋਣਾਂ; ਨੋਟੀਫਿਕੇਸ਼ਨ ਹੋਇਆ ਜਾਰੀ।

ਪਟਿਆਲਾ 'ਚ ਵੱਜਿਆ ਚੋਣ ਬਿਗੁਲ, ਨਗਰ ਨਿਗਮ ਦੇ 28 ਵਾਰਡਾਂ 'ਚ ਮੁੜ ਹੋਣਗੀਆਂ ਚੋਣਾਂ; ਨੋਟੀਫਿਕੇਸ਼ਨ ਹੋਇਆ ਜਾਰੀ।
27ਓਕਟ,2026,‎Need24, ਪਟਿਆਲਾ - ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਗਰ ਨਿਗਮ ਪਟਿਆਲਾ ਦੇ 28 ਵਾਰਡਾਂ ਵਿੱਚ ਮੁੜ ਚੋਣ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਚੋਣਾਂ 18 ਨਵੰਬਰ ਤੱਕ ਮੁਕੰਮਲ ਕੀਤੀਆਂ ਜਾਣਗੀਆਂ।
‎ਇਸ ਦੇ ਮੱਦੇਨਜ਼ਰ ਰਾਜਪਾਲ ਪੰਜਾਬ ਵੱਲੋਂ 'ਪੰਜਾਬ ਮਿਉਂਸਿਪਲ ਕਾਰਪੋਰੇਸ਼ਨ ਐਕਟ, 1976' ਅਧੀਨ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਨ੍ਹਾਂ ਵਾਰਡਾਂ ਵਿੱਚ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਨੋਟੀਫਿਕੇਸ਼ਨ ਵਿੱਚ ਸ਼ਾਮਲ ਵਾਰਡਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਵਾਰਡ ਨੰਬਰ 4, 6, 12, 14, 16, 28, 32, 34, 36, 38, 40, 44, 46, 48 ਅਤੇ 50, 22, 33, 37, 41, 43, 51, 53, 55 ਅਤੇ 57, 26 ਅਤੇ 52, ਵਾਰਡ ਨੰਬਰ 1 ਅਤੇ 45 ਵਿਚ ਮੁੜ ਚੋਣ ਹੋਵੇਗੀ।ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਹੁੰਦੇ ਹੀ ਚੋਣ ਅਮਲ ਨੂੰ ਨਿਰਧਾਰਿਤ ਸਮੇਂ ਅੰਦਰ ਨੇਪਰੇ ਚਾੜ੍ਹਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
📲Get App