🔥 TRENDING અમરેલીના ચલાલા ગાયત્રી મંદિરમા શ્રાવણ... સાબરકાંઠાના હિંમતનગરમાં નવજાત બાળકીની... ક્રિકેટર અક્ષર પટેલે અંબાજી મંદિરમાં પ... જામનગરમાં ટ્રાફિક નિયમો તોડનારા સામે પ... એરપોર્ટ પોલીસ સ્ટેશન વિસ્તારમાં જુગાર... નવસારીના દરિયામાં જયમાલા બોટ ડૂબી 9 મા...
19 Aug 2026
ગુજરાતી मराठी ਪੰਜਾਬੀ বাংলা

ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ 08 ਪੁਲਿਸ ਮੁਲਾਜ਼ਮ ਏਐਸਆਈ ਤੋਂ ਸਬ ਇੰਸਪੈਕਟਰ ਪਦ ਉੱਨਤ

✍️ Reporter: Paras Sharma 🗓 18 Aug 2026, 11:06 PM 👁 9
Watch on: ▶️ YouTube
Share: 💬 WhatsApp 📘 Facebook 𝕏 Post

ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ 08 ਪੁਲਿਸ ਮੁਲਾਜ਼ਮ ਏਐਸਆਈ ਤੋਂ ਸਬ ਇੰਸਪੈਕਟਰ ਪਦ ਉੱਨਤ

ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ 08 ਪੁਲਿਸ ਮੁਲਾਜ਼ਮ ਏਐਸਆਈ ਤੋਂ ਸਬ ਇੰਸਪੈਕਟਰ ਪਦ ਉੱਨਤ
ਐਸਆਈ (ਲੋਕਲ) ਸੁਖਦੇਵ ਸਿੰਘ, ਐਸਆਈ (ਲੋਕਲ) ਬਲਵਿੰਦਰ ਸਿੰਘ, ਏਐਸਆਈ ਗੁਰਾਂ ਦਿੱਤਾ ਸਿੰਘ, ਏਐਸਆਈ ਪ੍ਰੀਤਮ ਸਿੰਘ, ਏਐਸਆਈ ਸੁਖਵਿੰਦਰ ਸਿੰਘ, ਏਐਸਆਈ ਗੁਰਮੀਤ ਸਿੰਘ, ਏਐਸਆਈ ਚਰਨਜੀਤ ਸਿੰਘ ਅਤੇ ਏਐਸਆਈ ਰਾਜਦਵਿੰਦਰ ਸਿੰਘ ਸ਼ਾਮਲ ਹਨ, ਜਿਨ੍ਹਾਂ ਨੂੰ ਤਰੱਕੀ ਦੇ ਕੇ ਰੈਗੂਲਰ ਸਬ ਇੰਸਪੈਕਟਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ।
📲Get App