🔥 TRENDING ਧਨਤੇਰਸ ਦੇ ਦਿਨ ਸੋਨਾ-ਚਾਂਦੀ ਦੀਆਂ ਕੀਮਤਾਂ '... ਪੰਜਾਬ: 20 ਰੁਪਏ ਨੇ ਬਦਲੀ ਕਿਸਮਤ, ਬਣਿਆ ਲੱਖ... BlueRose Technologies CEO Wins South I... Brazilian Film Festival Holds Scriptle... Five People Killed in Manipur, India Security Forces Find Cache of Arms and...
06 Nov 2026•
ગુજરાતી मराठी ਪੰਜਾਬੀ বাংলা
Viral & Trending

ਪੰਜਾਬ: 20 ਰੁਪਏ ਨੇ ਬਦਲੀ ਕਿਸਮਤ, ਬਣਿਆ ਲੱਖਪਤੀ

✍️ Reporter: Shamsher Singh 🗓 06 Nov 2026, 01:04 PM 👁 11
Share: 💬 WhatsApp 📘 Facebook 𝕏 Post

ਪੰਜਾਬ: 20 ਰੁਪਏ ਨੇ ਬਦਲੀ ਕਿਸਮਤ, ਬਣਿਆ ਲੱਖਪਤੀ

ਪੰਜਾਬ: 20 ਰੁਪਏ ਨੇ ਬਦਲੀ ਕਿਸਮਤ, ਬਣਿਆ ਲੱਖਪਤੀ
‎Friday, Nov 06, 2026 ।
‎ਫਿਰੋਜ਼ਪੁਰ(need24)- ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ 20 ਰੁਪਏ ਦੀ ਡੀਅਰ ਲਾਟਰੀ ਟਿਕਟ ਖਰੀਦਣ ਵਾਲੇ ਦੀ ਕਿਸਮਤ ਚਮਕ ਗਈ। ਲਾਟਰੀ 'ਚ 11 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਜੇਤੂ ਪਰਵਿੰਦਰ ਸਿੰਘ, ਪਿੰਡ ਹਜ਼ਾਰਾ ਸਿੰਘ ਵਾਲਾ, ਕਸਬਾ ਮਮਦੋਟ ਦਾ ਰਹਿਣ ਵਾਲਾ ਹੈ। ਇਨਾਮ ਨਿਕਲਣ ਦੀ ਖ਼ਬਰ ਨਾਲ ਪਰਿਵਾਰ ਅਤੇ ਇਲਾਕੇ 'ਚ ਖੁਸ਼ੀ ਦਾ ਮਾਹੌਲ ਹੈ। ਇਸ ਦੌਰਾਨ ਜੇਤੂ ਨੇ ਕਿਹਾ ਕਿ ਅਜੇ ਉਸ ਨੇ ਇਹ ਨਹੀਂ ਸੋਚਿਆ ਕਿ ਉਹ ਪੈਸਿਆਂ ਦਾ ਕੀ ਕਰੇਗਾ, ਪਰ 20 ਰੁਪਏ ਦੀ ਲਾਟਰੀ ਨੇ ਉਸ ਦੀ ਕਿਸਮਤ ਬਦਲ ਦਿੱਤੀ ਹੈ।
📲Get App