स्थानीय
ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ 'Vulnerabilty in Elections' ਵਰਕਸ਼ਾਪ ਵਿੱਚ ਵਕਤਾ ਵਜੋਂ ਹਿੱਸਾ ਲਿਆ
ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਆਦਿਤਿਆ ਉੱਪਲ ਨੇ 'Vulnerabilty in Elections' ਵਿਸ਼ੇ 'ਤੇ ਕਰਵਾਈ ਵਰਕਸ਼ਾਪ ਵਿੱਚ ਵਕਤਾ ਵਜੋਂ ਹਿੱਸਾ ਲਿਆ, ਜਿਸ ਵਿੱਚ ਕਈ ਅਧਿਕਾਰੀ ਅਤੇ ਸੇਵਾ ਕਰਮਚਾਰੀ ਸ਼ਾਮਲ ਹੋਏ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਆਦਿਤਿਆ ਉੱਪਲ, ਆਈ.ਏ.ਐੱਸ. ਜੀ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਇੱਕ ਰੋਜ਼ਾ 'Vulnerabilty in Elections' ਵਿਸ਼ੇ 'ਤੇ ਕਰਵਾਈ ਗਈ ਵਰਕਸ਼ਾਪ ਵਿੱਚ ਬਤੌਰ ਵਕਤਾ ਸ਼ਮੂਲੀਅਤ ਕੀਤੀ।
ਵਰਕਸ਼ਾਪ ਵਿੱਚ ਵਧੀਕ ਡਿਪਟੀ ਕਮਿਸ਼ਨਰ(ਜ) ਗੁਰਦਾਸਪੁਰ ਸਰਦਾਰ ਗੁਰਸਿਮਰਨ ਸਿੰਘ ਢਿੱਲੋਂ, ਪੀ.ਸੀ.ਐੱਸ.; ਡਾਕਟਰ ਮਹਿਤਾਬ ਸਿੰਘ ਐੱਸ.ਐੱਸ.ਪੀ. ਬਟਾਲਾ, ਸ੍ਰੀ ਆਦਿਤਿਆ ਐੱਸ. ਐੱਸ. ਪੀ. ਗੁਰਦਾਸਪੁਰ, ਜ਼ਿਲ੍ਹਾ ਚੋਣ ਤਹਿਸੀਲਦਾਰ ਸਰਦਾਰ ਮਨਜਿੰਦਰ ਸਿੰਘ ਬਾਜਵਾ, ਗਗਨਦੀਪ ਸਿੰਘ ਐੱਸ. ਡੀ. ਐੱਮ., ਸੁਖਵਿੰਦਰ ਕੁਮਾਰ ਜਟਾਣਾ ਐੱਸ. ਡੀ. ਐੱਮ., ਅਸ਼ੋਕ ਕੁਮਾਰ ਐੱਸ. ਡੀ. ਐੱਮ., ਲਖਵਿੰਦਰ ਸਿੰਘ ਐੱਸ. ਡੀ. ਐੱਮ., ਖੁਸ਼ਬੀਰ ਕੌਰ ਓਲੰਪੀਅਨ ਐੱਸ. ਪੀ., ਮਨਿੰਦਰਪਾਲ ਸਿੰਘ ਐੱਸ.ਪੀ., ਜ਼ਿਲ੍ਹੇ ਦੇ ਸਾਰੇ ਏ. ਆਰ. ਓ., ਸੁਪਰਵਾਇਜ਼ਰਜ਼/ਸੈਕਟਰ ਅਫ਼ਸਰ ਤੇ ਸਾਰੇ ਐੱਸ. ਐੱਚ. ਓ. ਸਾਹਿਬਾਨ ਨੇ ਇਸ ਵਰਕਸ਼ਾਪ ਵਿੱਚ ਭਾਗ ਲਿਆ।
ਇਸ ਵਰਕਸ਼ਾਪ ਦਾ ਉਦੇਸ਼ ਚੋਣ ਪ੍ਰਕਿਰਿਆ ਵਿੱਚ ਸੰਭਾਵਤ ਕਮਜ਼ੋਰੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਉਪਾਅ ਸਾਂਝੇ ਕਰਨਾ ਸੀ।
ਸਭ ਹਾਜ਼ਰ ਅਧਿਕਾਰੀਆਂ ਨੇ ਚੋਣੀ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਸੁਰੱਖਿਆ ਵਧਾਉਣ ਲਈ ਨਵੇਂ ਤਰੀਕਿਆਂ ਦੀ ਚਰਚਾ ਕੀਤੀ।