🔥 TRENDING Youth Nabbed at Attari Border with Nea... Man Who Protested Sister’s Molestation... Youth Arrested for Substance Abuse in... Gadag’s New SP Promises Strict Crackdo... Woman’s Body Discovered Under Seat on... રાજકોટવાસીઓ માટે રાહતના સમાચાર: ન્યારી...
30 Aug 2026
ગુજરાતી मराठी ਪੰਜਾਬੀ বাংলা

ਪੱਤਰਕਾਰ ਰਮੇਸ਼ ਲਾਲ Srihargobindpur ਬਲਾਕ ਚ ਆਮ ਆਦਮੀ ਪਾਰਟੀ ਤਰਫੋਂ ਸੋਸ਼ਲ ਮੀਡੀਆ ਕੋਆਰਡੀਨੇਟਰ ਨਿਯੁੱਕਤ।

✍️ Reporter: Tarlok Singh 🗓 30 Aug 2026, 10:18 PM 👁 6
Share: 💬 WhatsApp 📘 Facebook 𝕏 Post

ਪੱਤਰਕਾਰ ਰਮੇਸ਼ ਲਾਲ Srihargobindpur ਬਲਾਕ ਚ ਆਮ ਆਦਮੀ ਪਾਰਟੀ ਤਰਫੋਂ ਸੋਸ਼ਲ ਮੀਡੀਆ ਕੋਆਰਡੀਨੇਟਰ ਨਿਯੁੱਕਤ।

ਪੱਤਰਕਾਰ ਰਮੇਸ਼ ਲਾਲ ਨੂੰ ਆਪ ਵੱਲੋਂ ਸੋਸ਼ਲ ਮੀਡੀਆ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਮਿਲਣ ਤੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਰਵਾਈ ਅਰਦਾਸ

ਪੱਤਰਕਾਰ ਰਮੇਸ਼ ਲਾਲ ਨੂੰ ‘ਆਪ’ ਵੱਲੋਂ ਸੋਸ਼ਲ ਮੀਡੀਆ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਮਿਲਣ ’ਤੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਰਵਾਈ ਅਰਦਾਸ ਘੁਮਾਣ

ਪੱਤਰਕਾਰ ਰਮੇਸ਼ ਲਾਲ ਨੂੰ ‘ਆਪ’ ਵੱਲੋਂ ਸੋਸ਼ਲ ਮੀਡੀਆ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਮਿਲਣ ’ਤੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਰਵਾਈ ਅਰਦਾਸ

ਘੁਮਾਣ, 30 ਅਗਸਤ: ਆਮ ਆਦਮੀ ਪਾਰਟੀ ਵੱਲੋਂ ਪੱਤਰਕਾਰ ਰਮੇਸ਼ ਲਾਲ ਨੂੰ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੋਸ਼ਲ ਮੀਡੀਆ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੇ ਜਾਣ ਉਪਰੰਤ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਸਥਾਨਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਅਰਦਾਸ ਕਰਵਾਈ ਗਈ।

ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਮ ਆਦਮੀ ਪਾਰਟੀ ਦੇ ਆਗੂ ਅਤੇ ਬਲਾਕ ਪ੍ਰਧਾਨ ਸੁੱਖਵਿੰਦਰ ਸਿੰਘ, ਰਣਧੀਰ ਸਿੰਘ, ਪੱਤਰਕਾਰ ਤਰਲੋਕ ਸਿੰਘ ਕਲਸੀ, ਪੱਤਰਕਾਰ ਕੁਲਦੀਪ ਕੁਮਾਰ, ਗੁਰਦੁਆਰਾ ਦਮਦਮਾ ਸਾਹਿਬ ਤੋਂ ਭਾਈ ਸਾਹਿਬ ਗੁਰਦੇਵ ਸਿੰਘ ਜੀ, ਬਾਬਾ ਜਗੀਰ ਸਿੰਘ ਮੰਡ ਸਾਹਿਬ, ਡਾ. ਨਰਿੰਦਰ ਸਿੰਘ ਘੁਮਾਣ, ਜਸਪਾਲ ਚੰਦਰ, ਰਾਹੁਲ, ਆਕਾਸ਼ ਅਤੇ ਰੋਹਿਨ ਸ਼ਰਮਾ ਸਮੇਤ ਹੋਰ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਅਰਦਾਸ ਉਪਰੰਤ ਹਾਜ਼ਰ ਆਗੂਆਂ ਅਤੇ ਸੱਜਣਾਂ ਵੱਲੋਂ ਪੱਤਰਕਾਰ ਰਮੇਸ਼ ਲਾਲ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਤੇ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸੰਗਤ ਵੱਲੋਂ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਗਈ।
📲Get App