🔥 TRENDING अयोध्या दीपोत्सव આજે હારીજ ખાતે કે.પી. હાઈસ્કૂલના આદરણી... જેપુર ગામે મહાકાળી માતાજી ના મંદિરે રા... राकेश Pani ki pipe line Me resaw લીમખેડામાં ગરબાનો ઉત્સાહ: ખેલૈયાઓ મસ્ત...
15 Oct 2026•
ગુજરાતી मराठी ਪੰਜਾਬੀ বাংলা
Crime

'ਦੁਕਾਨ ਵਾਲੀ ਥਾਂ 'ਤੇ ਲੱਗੇ ਝੋਟੇ ਦਾ ਬੁੱਤ, ਮੁਅੱਤਲ SHO ਬੇਅੰਤ ਕੌਰ ਨੂੰ ਬਰਖ਼ਾਸਤ ਕੀਤਾ ਜਾਵੇ', ਪਰਵਿੰਦਰ ਝੋਟਾ ਦੇ ਪਰਿਵਾਰ ਦੀ ਮੰਗ।

✍️ Reporter: Shamsher Singh 🗓 15 Oct 2026, 09:42 PM 👁 27
Watch on: ▶️ YouTube
Share: 💬 WhatsApp 📘 Facebook 𝕏 Post

'ਦੁਕਾਨ ਵਾਲੀ ਥਾਂ 'ਤੇ ਲੱਗੇ ਝੋਟੇ ਦਾ ਬੁੱਤ, ਮੁਅੱਤਲ SHO ਬੇਅੰਤ ਕੌਰ ਨੂੰ ਬਰਖ਼ਾਸਤ ਕੀਤਾ ਜਾਵੇ', ਪਰਵਿੰਦਰ ਝੋਟਾ ਦੇ ਪਰਿਵਾਰ ਦੀ ਮੰਗ।

'ਦੁਕਾਨ ਵਾਲੀ ਥਾਂ 'ਤੇ ਲੱਗੇ ਝੋਟੇ ਦਾ ਬੁੱਤ, ਮੁਅੱਤਲ SHO ਬੇਅੰਤ ਕੌਰ ਨੂੰ ਬਰਖ਼ਾਸਤ ਕੀਤਾ ਜਾਵੇ', ਪਰਵਿੰਦਰ ਝੋਟਾ ਦੇ ਪਰਿਵਾਰ ਦੀ ਮੰਗ।
Oct 15‎ 2026 ਮਾਨਸਾ;ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਜੋ ਨਸ਼ਿਆਂ ਦੇ ਮਾਮਲੇ 'ਤੇ ਲੜਾਈ ਲੜ ਰਿਹਾ ਸੀ। ਉਸ ਬਾਰੇ ਪਤਾ ਹੋਣ ਦੇ ਬਾਵਜੂਦ ਮੈਡੀਕਲ ਸਟੋਰਾਂ ਵਾਲਿਆਂ ਦੇ ਲਾਇਸੰਸ ਕੈਂਸਲ ਨਹੀਂ ਕੀਤੇ ਜਾ ਰਹੇ ਅਤੇ ਪ੍ਰਾਪਰਟੀ ਦੀ ਜਾਂਚ ਨਹੀਂ ਕੀਤੀ ਜਾ ਰਹੀ।‎ਐਂਟੀ ਡਰੱਗ ਟਾਸਕ ਫ਼ੋਰਸ ਦੇ ਮੈਂਬਰ ਗਗਨ ਨੇ ਕਿਹਾ ਕਿ ਜਿਸ ਥਾਂ 'ਤੇ ਮੈਡੀਕਲ ਸਟੋਰ ਸੀ, ਜਿਸ ਨੂੰ ਢਾਹਿਆ ਜਾ ਚੁੱਕਿਆ ਹੈ।
‎ਉਸ ਥਾਂ 'ਤੇ ਪਰਵਿੰਦਰ ਸਿੰਘ ਝੋਟਾ ਦਾ ਬੁੱਤ ਲਗਾਇਆ ਜਾਵੇ। ਮਾਣਿਕ ਗੋਇਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਸੰਘਰਸ਼ ਬਾਅਦ ਹੁਣ ਛੇਤੀ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ ਜਾਵੇਗਾ।
‎
‎
‎ਐਂਟੀ ਡਰੱਗ ਟਾਸਕ ਫ਼ੋਰਸ ਦੇ ਮੈਂਬਰ ਗਗਨ ਨੇ ਕਿਹਾ ਕਿ ਜਿਸ ਥਾਂ 'ਤੇ ਮੈਡੀਕਲ ਸਟੋਰ ਸੀ, ਜਿਸ ਨੂੰ ਢਾਹਿਆ ਜਾ ਚੁੱਕਿਆ ਹੈ।
‎ਉਸ ਥਾਂ 'ਤੇ ਪਰਵਿੰਦਰ ਸਿੰਘ ਝੋਟਾ ਦਾ ਬੁੱਤ ਲਗਾਇਆ ਜਾਵੇ। ਮਾਣਿਕ ਗੋਇਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਸੰਘਰਸ਼ ਬਾਅਦ ਹੁਣ ਛੇਤੀ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ ਜਾਵੇਗਾ।
📲Get App