🔥 ट्रेंडिंग जोताया ग्राम पंचायत में सरपंच पद के उम... इटावा के पास उदयपुर गांव में बच्चा उठा... ਹੁਸ਼ਿਆਰਪੁਰ ਜ਼ਿਲ੍ਹੇ 'ਚ ਮਾਈਨਿੰਗ ਦੀ ਜਾਂਚ '... প্রার্থী তালিকা শীঘ্রই প্রকাশ, মেয়র ন... करौली के माथुर स्टेडियम में लगीं 40 नई... વૈશ્વિક દબાણ અને પ્રોફિટ બુકિંગને કારણ...
24 अक्टू. 2026•
ગુજરાતી मराठी ਪੰਜਾਬੀ বাংলা
मनोरंजन

"ਮੈਂ ਰਹਾਂ ਜਾਂ ਨਾ ਰਹਾਂ, ਸਾਨੂੰ..!", ਹਸਪਤਾਲ ਤੋਂ ਸਾਹਮਣੇ ਆਈ ਕੁੱਲ੍ਹੜ ਪੀਜ਼ਾ ਵਾਲੇ Sehaj Arora ਦੀ ਵੀਡੀਓ

✍️ रिपोर्टर: Shamsher Singh 🗓 24 अक्टू. 2026, 12:30 PM 👁 19
शेयर करें: 💬 WhatsApp 📘 Facebook 𝕏 Post

"ਮੈਂ ਰਹਾਂ ਜਾਂ ਨਾ ਰਹਾਂ, ਸਾਨੂੰ..!", ਹਸਪਤਾਲ ਤੋਂ ਸਾਹਮਣੇ ਆਈ ਕੁੱਲ੍ਹੜ ਪੀਜ਼ਾ ਵਾਲੇ Sehaj Arora ਦੀ ਵੀਡੀਓ

"ਮੈਂ ਰਹਾਂ ਜਾਂ ਨਾ ਰਹਾਂ, ਸਾਨੂੰ..!", ਹਸਪਤਾਲ ਤੋਂ ਸਾਹਮਣੇ ਆਈ ਕੁੱਲ੍ਹੜ ਪੀਜ਼ਾ ਵਾਲੇ Sehaj Arora ਦੀ ਵੀਡੀਓ
‎Saturday, Oct 24, 2026 ।
‎ਐਂਟਰਟੇਨਮੈਂਟ ਡੈਸਕ - ਯੂਟਿਊਬਰ ਅਤੇ 'ਕੁੱਲ੍ਹੜ ਪੀਜ਼ਾ' ਫੇਮ ਸਹਿਜ ਅਰੋੜਾ ਨੇ ਹਸਪਤਾਲ ਤੋਂ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਸਹਿਜ ਦੇ ਦੱਸਿਆ ਹੈ ਕਿ ਉਸ ਦਾ ਇੱਕ ਆਪਰੇਸ਼ਨ ਹੋਇਆ ਹੈ ਅਤੇ ਉਹ ਇਸ ਸਮੇਂ ਬਹੁਤ ਦਰਦ ਵਿੱਚ ਹੈ।
‎ਇਸ ਦੌਰਾਨ ਉਸ ਨੇ ਲੋਕਾਂ ਨੂੰ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਟਰੋਲ ਨਾ ਕਰਨ ਦੀ ਬੇਨਤੀ ਕੀਤੀ। ਉਸ ਨੇ ਕਿਹਾ, ਮੈਂ ਰਹਾਂ ਜਾਂ ਨਾ ਰਹਾਂ, ਪਰ ਮੈਨੂੰ, ਮੇਰੀ ਪਤਨੀ ਨੂੰ ਅਤੇ ਸਾਡੇ ਬੱਚੇ ਨੂੰ ਟਰੋਲ ਕਰਨਾ ਬੰਦ ਕਰ ਦਿਓ। ਅਸੀਂ ਕਦੇ ਵੀ ਅਜਿਹਾ ਫੇਮ ਨਹੀਂ ਚਾਹਿਆ ਸੀ। ਅਸੀਂ ਪਿੱਛਲੇ 3 ਸਾਲ ਤੋਂ ਨਰਕ ਵਾਲੀ ਜ਼ਿੰਦਗੀ ਕੱਟ ਰਹੇ ਹਾਂ। ਅਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਥੱਕ ਚੁੱਕੇ ਹਾਂ। ਹੁਣ ਪਲੀਜ਼ ਸਾਨੂੰ ਟਰੋਲ ਕਰਨਾ ਬੰਦ ਕਰ ਦਿਓ।
📲Get App