शिक्षा
PU ਵਿਚ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
यहाँ देखें:
▶️ YouTube
PU ਵਿਚ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
Need24
ਚੰਡੀਗੜ੍ਹ, 27 ਨਵੰਬਰ 2026 : ਪੰਜਾਬ ਯੂਨੀਵਰਸਟੀ ਚੰਡੀਗੜ੍ਹ ਵਿਚ ਬੀ ਟੈਕ ਦੇ ਵਿਦਿਆਰਥੀ ਆਰੀਯਨ ਕੁੰਡਲ ਨੇ ਖ਼ੁਦਕੁਸ਼ੀ ਕਰ ਲਈ ਹੈ। ਖ਼ਬਰ ਅਨੁਸਾਰ 19 ਸਾਲਾ ਆਰੀਯਨ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸੀ। ਉਸ ਦੀ ਲਾਸ਼ ਹੋਸਟਲ ਨੰਬਰ 5 ਦੇ ਕਮਰਾ ਨੰਬਰ 227 ਵਿਚ ਮਿਲੀ। ਹਾਲਾਕੀ ਖ਼ੁਦਕੁਸ਼ੀ ਦੀ ਵਜਹ ਅਜੇ ਤੱਕ ਸਾਮਣੇ ਨਹੀਂ ਆਈ ਹੈ