🔥 ट्रेंडिंग इंग्लैंड U19 महिला टीम का सामना भारत U... मोहम्मद कैफ ने भारत के प्रबंधन पर कड़ी... सिक्रेट सॉल्डियर 4 दिसंबर से सन एनएक्स... बैलकृष्ण का फ़िल्म ‘दादा’ 24 दिसंबर को... हॉर्नबिल फेस्टिवल 2024 में नागा संस्कृ... पांच महीने से टूटी सड़क बनी परेशानी का...
29 नव. 2026•
ગુજરાતી मराठी ਪੰਜਾਬੀ বাংলা
धर्म

ਹਲਕਾ ਵਿਧਾਇਕ ਸ: ਹਰਮੀਤ ਸਿੰਘ ਸੰਧੂ ਨੇ ਕੀਤਾ ਗਊਸ਼ਾਲਾ ਦਾ ਉਦਘਾਟਨ ।

✍️ रिपोर्टर: Parkash singh 🗓 29 नव. 2026, 08:34 PM 👁 19
यहाँ देखें: ▶️ YouTube
शेयर करें: 💬 WhatsApp 📘 Facebook 𝕏 Post
ਤਰਨ ਤਾਰਨ 29 ਨਵੰਬਰ (ਪ੍ਰਕਾਸ਼ ਸਿੰਘ ਜੌਹਲ)
ਅੱਜ ਪੰਜਾਬ ਦੇ ਤਰਨ ਤਾਰਨ ਵਿਖੇ ਸ੍ਰੀ ਸ਼ਿਆਮ ਪਰਿਵਾਰ ਅਤੇ ਹਲਕਾ ਵਿਧਾਇਕ ਸ: ਹਰਮੀਤ ਸਿੰਘ ਸੰਧੂ ਜੀ ਦੇ ਅਣਥੱਕ ਯਤਨਾਂ ਸਦਕਾ ਨਵੀ ਗਊਸ਼ਾਲਾ ਦਾ ਉਦਘਾਟਨ ਕੀਤਾ ਗਿਆ ।
ਵਿਧਾਇਕ ਹਰਮੀਤ ਸਿੰਘ ਸੰਧੂ ਨੇ ਦੱਸਿਆ ਕਿ ਤਰਨ ਤਾਰਨ ਸ਼ਹਿਰ ਦੇ ਹਿੰਦੂ ਭਾਈਚਾਰੇ ਦੀ ਬੜੀ ਪੁਰਾਣੀ ਮੰਗ ਸੀ ਕਿ ਸ਼ਹਿਰ ਵਿੱਚ ਇੱਕ ਨਵਾਂ ਗਊਸ਼ਾਲਾ ਖੋਲਿਆ ਜਾਵੇ ਜੋ ਬੇਸਹਾਰਾ ਗਊਆਂ ਨੂੰ ਰਹਿਣ ਲਈ ਵਧੀਆ ਸਥਾਨ ਮਿਲ ਸਕੇ ਤੇ ਜੋ ਬੇਸਹਾਰਾ ਗਊਆਂ ਦਾ ਅਪਮਾਨ ਹੁੰਦਾ ਉਸ ਨੂੰ ਰੋਕਿਆਂ ਜਾ ਸਕੇ ।
ਉਨ੍ਹਾਂ ਕਿਹਾ ਕਿ ਸਹਿਰ ਵਾਸੀਆਂ ਦੀ ਗਊਸ਼ਾਲਾ ਦੀ ਮੰਗ ਪੂਰੀ ਕਰਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ।
ਸ੍ਰੀ ਸ਼ਿਆਮ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਹਿੰਦੂ ਭਾਈਚਾਰੇ ਨੂੰ ਗਊ ਸੇਵਾ ਦਾ ਤਰਨ ਤਾਰਨ ਸ਼ਹਿਰ ਵਿੱਚ ਹੀ ਮੌਕਾ ਮਿਲੇਗਾ ਪਹਿਲਾਂ ਹਿੰਦੂ ਭਾਈਚਾਰੇ ਨੂੰ ਗਊ ਦੀ ਸੇਵਾ ਲਈ ਦੂਰ ਦੁਰਾਡੇ ਜਾਣਾ ਪੈਂਦਾ ਸੀ ।
ਇਸ ਟਾਇਮ ਤਰਨ ਤਾਰਨ ਦੇ ਐਸ.ਡੀ.ਐਮ ਅਮਨਪ੍ਰੀਤ ਸਿੰਘ ਵੀ ਹਾਜ਼ਰ ਰਹੇ । ਉਨ੍ਹਾਂ ਤੋਂ ਇਲਾਵਾ ਮੈਡਮ ਅੰਜੂ ਸਰਮਾ, ਮੈਡਮ ਤਸਬੀਰ ਕੌਰ, ਸਹਿਰ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਅਦਿ ਹਾਜ਼ਰ ਸਨ ।
📲Get App