🔥 TRENDING Three Arrested Including Shiv Sena Lea... Bihar Constable Dies After Denied Leav... मेरठ में निवेश का विस्तार, विनिर्माण क... Vigilance Team Nabs Bribe-Taker at Swe... High Court Flags Legal Gaps in Rewa Co... લાઠી અપહરણ અને પોક્સો ના ગુન્હા માં ના...
25 Nov 2026•
ગુજરાતી मराठी ਪੰਜਾਬੀ বাংলা
Politics

ਅਰਵਿੰਦ ਕੇਜਰੀਵਾਲ ਅੱਜ ਪਹੁੰਚਣਗੇ ਲੁਧਿਆਣਾ

✍️ Reporter: Shamsher Singh 🗓 25 Nov 2026, 04:22 PM 👁 15
Share: 💬 WhatsApp 📘 Facebook 𝕏 Post

ਅਰਵਿੰਦ ਕੇਜਰੀਵਾਲ ਅੱਜ ਪਹੁੰਚਣਗੇ ਲੁਧਿਆਣਾ

ਅਰਵਿੰਦ ਕੇਜਰੀਵਾਲ ਅੱਜ ਪਹੁੰਚਣਗੇ ਲੁਧਿਆਣਾ
‎
‎Shamsher Singh
‎
‎ਲੁਧਿਆਣਾ/ਮੋਗਾ, 25 ਨਵੰਬਰ, 2026: ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਬੁੱਧਵਾਰ ਨੂੰ ਪੰਜਾਬ ਦੌਰੇ ਤਹਿਤ ਲੁਧਿਆਣਾ ਪਹੁੰਚ ਰਹੇ ਹਨ। ਉਹ ਭਲਕੇ 26 ਨਵੰਬਰ ਨੂੰ ਪਾਰਟੀ ਦੇ 14ਵੇਂ ਸਥਾਪਨਾ ਦਿਵਸ ਮੌਕੇ ਮੋਗਾ ਦੇ ਪਿੰਡ ਮਟਵਾਣੀ ਵਿਖੇ ਹੋਣ ਵਾਲੀ ਵਿਸ਼ਾਲ 'ਖ਼ੁਸ਼ਹਾਲ ਪੰਜਾਬ ਮਹਾਂ ਰੈਲੀ' ਵਿੱਚ ਸ਼ਿਰਕਤ ਕਰਨਗੇ, ਜਿੱਥੋਂ ਪਾਰਟੀ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਚੋਣ ਮੁਹਿੰਮ ਦਾ ਰਸਮੀ ਬਿਗੁਲ ਵਜਾਇਆ ਜਾਵੇਗਾ।
📲Get App