🔥 TRENDING Mizoram Women Face Arunachal Pradesh i... गडचिरोली–चंद्रपूर मार्गावर खड्ड्यांचे... Adventure Seeker’s Account of the 7‑La... गुना के ए बी रोड पर लावारिस गोवंश के ब... Meghalaya to Face Arunachal Pradesh in... Delhi Parcel Trains Seized for 2,000 k...
15 Nov 2026•
ગુજરાતી मराठी ਪੰਜਾਬੀ বাংলা

ਸ: ਰਵਿੰਦਰ ਸਿੰਘ ਬ੍ਰਹਮਪੁਰਾ ਪੱਟੀ ਵਿਖੇ ਮੰਦਰ ਲਾਲ ਦੁਆਰਾ ਵਿਖੇ ਨਤਮਸਤਕ ਹੋਏ ।

✍️ Reporter: Parkash singh 🗓 15 Nov 2026, 04:34 PM 👁 35
Share: 💬 WhatsApp 📘 Facebook 𝕏 Post
ਅੱਜ ਪੱਟੀ ਦੀ ਗੁਰੂ ਨਾਨਕ ਕਲੋਨੀ ਸਥਿਤ ਮੰਦਰ ਲਾਲ ਦੁਆਰਾ ਵਿਖੇ ਪਰਮ ਪੂਜਨੀਕ ਮਹੰਤ ਸ੍ਰੀ ਸ੍ਰੀ 1008 ਰਾਮ ਪ੍ਰਕਾਸ਼ ਦਾਸ ਜੀ ਮਹਾਰਾਜ ਦੀ 17ਵੀਂ ਬਰਸੀ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼ਰਧਾ ਸਹਿਤ ਸ਼ਮੂਲੀਅਤ ਕਰਕੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ।

ਇਸ ਮੌਕੇ ਮਹੰਤ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸੰਤ ਮਹਾਂਪੁਰਸ਼ਾਂ ਤੇ ਸੰਗਤਾਂ ਨਾਲ ਮੁਲਾਕਾਤ ਕੀਤੀ। ਪਰਮਾਤਮਾ ਅੱਗੇ ਸਮੁੱਚੀ ਸੰਗਤ ਦੀ ਸੁੱਖ-ਸ਼ਾਂਤੀ, ਤੰਦਰੁਸਤੀ, ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ।
📲Get App