ਦਿਵਾਲੀ ਤੋਂ ਬਾਅਦ ਵਧਿਆ ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ
Watch on:
▶️ YouTube
ਤਰਨ ਤਾਰਨ 9 ਮਈ (ਪ੍ਰਕਾਸ਼ ਸਿੰਘ) ਦੀਵਾਲੀ ਦੀਆਂ ਖੁਸ਼ੀਆਂ ਤੋ ਬਾਅਦ ਪੰਜਾਬ ਵਿੱਚ ਵਧਿਆ ਪ੍ਰਦੂਸ਼ਣ ਦਾ ਪੱਧਰ । ਲੁਧਿਆਨਾ ਸ਼ਹਿਰ ਦਾ AQI ਲੈਵਲ ਪਹੁੰਚਿਆ 300 ਤੋਂ ਵੀ ਉੱਪਰ । ਦੋ ਤਿੰਨ ਦਿਨ ਛਾਈ ਰਿਹ ਸਕਦੀ ਹੈ ਧੁੰਦ ।