🔥 TRENDING प्रेम प्रसंग में घर से निकली समस्तीपुर... ୧୧୮ କୋଟି ମୂଲ୍ୟର ମେଗା ଉଠା ଜଳସେଚନ ପ୍ରକଳ୍... ପବିତ୍ର ଦୀପାବଳି ଉପଲକ୍ଷେ ରାଜ୍ୟବାସୀଙ୍କୁ ଶ... एक मजदूर पिता का सवाल – क्या गरीब के ब... ଅମ୍ବାଦୋଳାରେ ଚାଞ୍ଚଲ୍ୟ: ପୋଲିସ ଏସ୍‌ଆଇଙ୍କ... ଓଡ଼ିଶାକୁ ନିଶାମୁକ୍ତ କରିବ କଳିଙ୍ଗ ସେନା, ପ...
09 Nov 2026•
ગુજરાતી मराठी ਪੰਜਾਬੀ বাংলা
Automobile

ਦੀਵਾਲੀ ''ਤੇ ਪਟਾਕੇ ਚਲਾਉਂਦੇ ਮੁੰਡੇ ਦੇ ਹੱਥ ''ਚ ਹੀ ਫਟ ਗਿਆ ''ਅਨਾਰ'' ! ਮੌਕੇ ''ਤੇ ਹੀ ਨਿਕਲ ਗਈ ਜਾਨ

✍️ Reporter: Shamsher Singh 🗓 09 Nov 2026, 01:24 PM 👁 9
Share: 💬 WhatsApp 📘 Facebook 𝕏 Post

ਦੀਵਾਲੀ ''ਤੇ ਪਟਾਕੇ ਚਲਾਉਂਦੇ ਮੁੰਡੇ ਦੇ ਹੱਥ ''ਚ ਹੀ ਫਟ ਗਿਆ ''ਅਨਾਰ'' ! ਮੌਕੇ ''ਤੇ ਹੀ ਨਿਕਲ ਗਈ ਜਾਨ

ਦੀਵਾਲੀ ''ਤੇ ਪਟਾਕੇ ਚਲਾਉਂਦੇ ਮੁੰਡੇ ਦੇ ਹੱਥ ''ਚ ਹੀ ਫਟ ਗਿਆ ''ਅਨਾਰ'' ! ਮੌਕੇ ''ਤੇ ਹੀ ਨਿਕਲ ਗਈ ਜਾਨ
‎Monday, Nov 09, 2026।
‎ਨਵੀਂ ਦਿੱਲੀ (ਏਜੰਸੀ)- ਉੱਤਰ-ਪੱਛਮੀ ਦਿੱਲੀ ਦੇ ਨਰੇਲਾ ਇਲਾਕੇ 'ਚ ਆਪਣੇ ਘਰ ਦੇ ਬਾਹਰ ਪਟਾਕੇ ਚਲਾਉਂਦੇ ਸਮੇਂ 10 ਸਾਲਾ ਮੁੰਡੇ ਦੀ ਮੌਤ ਹੋ ਗਈ। ਇਹ ਘਟਨਾ ਐਤਵਾਰ ਰਾਤ ਕਰੀਬ 9.45 ਵਜੇ ਦੀਵਾਲੀ ਦੇ ਜਸ਼ਨ ਦੌਰਾਨ ਵਾਪਰੀ, ਜਦੋਂ ਬੱਚਾ ਆਪਣੇ ਘਰ ਦੇ ਸਾਹਮਣੇ ਹੱਥ 'ਚ ਫੜ ਕੇ 'ਅਨਾਰ' ਚੱਲਾ ਰਿਹਾ ਸੀ।
‎ਪੁਲਸ ਅਨੁਸਾਰ, ਪਟਾਕਾ ਫਟਣ ਨਾਲ ਬੱਚੇ ਦੀ ਛਾਤੀ 'ਤੇ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੂੰ ਰਾਤ ਕਰੀਬ 10.50 ਵਜੇ ਹਸਪਤਾਲ ਤੋਂ ਸੂਚਨਾ ਮਿਲੀ ਕਿ ਇਕ ਬੱਚੇ ਨੂੰ ਮ੍ਰਿਤਕ ਹਾਲਤ 'ਚ ਲਿਆਂਦਾ ਗਿਆ ਹੈ, ਜਿਸ ਨੂੰ ਪਟਾਕੇ ਘਟਨਾ 'ਚ ਸੜਨ ਦੇ ਨਿਸ਼ਾਨ ਸਨ। ਪੁਲਸ ਨੇ ਦੱਸਿਆ ਕਿ ਪੁਲਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
📲Get App