ਭਾਰਤ ਨੇ ਨਿਉਜੀਲੈਡ ਦੇ ਖ਼ਿਲਾਫ਼ ਦੂਜਾ ਇਕ ਰੋਜ਼ਾ ਮੈਚ ਵੀ ਜਿੱਤ ਲਿਆ ਹੈ । ਪੰਜ ਮੈਚਾਂ ਦੀ ਲੜੀ ਵਿੱਚ ਭਾਰਤ ਦੌ ਜੀਰੋ ਦੀ ਲੀਡ ਬਣਾ ਚੁੱਕਾ । ਪੰਜਾਬੀ ਖਿਡਾਰੀ ਗੁਰਨੂਰ ਬਰਾੜ ਨੇ ਲਈਆਂ ਚਾਰ ਵਿਕਟਾਂ ।