🔥 TRENDING Tragic Truck Crash in Jharkhand Claims... Speeding Truck Kills 7 in Jharkhand's... अमित शाह ने अंबाला में 1857 की क्रांति... SC stays criminal contempt case agains... Bombay HC sentences one to 20 years in... Jail Warder Suspended Over Life Convic...
06 Nov 2026•
ગુજરાતી मराठी ਪੰਜਾਬੀ বাংলা
Politics

ਬੀਜੇਪੀ ਦੇਸੂਬਾ ਵਰਕਿੰਗ ਕਮੇਟੀ ਮੈਂਬਰ ਸਰਦਾਰ ਲਖਵਿੰਦਰ ਸਿੰਘ ਸਪਰਾ ਵੱਲੋਂ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ

✍️ Reporter: Rawandeep singh 🗓 06 Nov 2026, 09:43 AM 👁 12
Share: 💬 WhatsApp 📘 Facebook 𝕏 Post

ਬੀਜੇਪੀ ਦੇਸੂਬਾ ਵਰਕਿੰਗ ਕਮੇਟੀ ਮੈਂਬਰ ਸਰਦਾਰ ਲਖਵਿੰਦਰ ਸਿੰਘ ਸਪਰਾ ਨੇ ਆਏਕੋਟ ਵੱਲੋਂ ਦਿਵਾਲੀ, ਬੰਦੀ ਛੋੜ ਦਿਵਸ ਅਤੇ ਬਾਬਾ ਵਿਸ਼ਵਕਰਮਾ ਜੀ ਦੇ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਪੇਸ਼ ਕੀਤੀਆਂ ਹਨ।

ਬੀਜੇਪੀ ਦੇਸੂਬਾ ਵਰਕਿੰਗ ਕਮੇਟੀ ਮੈਂਬਰ ਸਰਦਾਰ ਲਖਵਿੰਦਰ ਸਿੰਘ ਸਪਰਾ ਰਾਏਕੋਟ ਵੱਲੋਂ ਆਉਂਦੇ ਮਹੱਤਵਪੂਰਨ ਤਿਉਹਾਰਾਂ ਦੀਆਂ ਲੱਖ ਲੱਖ ਮੁਬਾਰਕਾਂ ਪੇਸ਼ ਕੀਤੀਆਂ ਹਨ। ਉਨ੍ਹਾਂ ਨੇ ਦਿਵਾਲੀ, ਬੰਦੀ ਛੋੜ ਦਿਵਸ ਅਤੇ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦੇ ਜਨਮਦਿਨ ਦੀਆਂ ਸਮੂਹ ਪਾਰਟੀ ਵਰਕਰਾਂ ਅਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ

ਸਰਦਾਰ ਸਪਰਾ ਨੇ ਇਨ੍ਹਾਂ ਪਵਿੱਤਰ ਦਿਨਾਂ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਹ ਦਿਨ ਭਾਵਨਾਵਾਂ ਨੂੰ ਜੋੜਨ ਅਤੇ ਸਕਾਰਾਤਮਕਤਾ ਨੂੰ ਵਧਾਉਣ ਦੇ ਹਨ। ਉਨ੍ਹਾਂ ਨੇ ਬਾਬਾ ਵਿਸ਼ਵਕਰਮਾ ਜੀ ਦੇ ਜਨਮਦਿਨ ਨੂੰ ਮੁਬਾਰਕ ਦਿੱਤੀ ਹੈ, ਜੋ ਕਿ ਕਿਰਤ ਅਤੇ ਸਿੱਖਿਆ ਦੇ ਨਾਲ ਜੁੜੇ ਹੋਏ ਹਨ।

ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ ਸਿਹਤਮੰਦ ਜੀਵਨ ਅਤੇ ਖ਼ੁਸ਼ਹਾਲੀ ਦੀਆਂ ਕਾਮਨਾਵਾਂ ਦਿੱਤੀਆਂ ਹਨ।
📲Get App