🔥 TRENDING પ્રધાનમંત્રી મોદીએ અમદાવાદ-વારાણસી એક્... સુરતમાં વીજ કટોકટીને કારણે દિવાળી રોશન... शिवपुर में गैस चूल्हा चेक करते समय लगी... દુનિયામાં આવડી મોટી ખાટલા બેઠક ક્યાંય... समकृष्ण हॉस्पिटल में मिल रहीं मल्टीस्प... ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਮਾ...
30 Oct 2026•
ગુજરાતી मराठी ਪੰਜਾਬੀ বাংলা
Crime

ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਪਿਆ ਭਾਰੀ, ਦੋ ਭੈਣਾਂ ਨਾਲ ਹੋਇਆ...

✍️ Reporter: Shamsher Singh 🗓 30 Oct 2026, 01:23 PM 👁 13
Share: 💬 WhatsApp 📘 Facebook 𝕏 Post

ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਪਿਆ ਭਾਰੀ, ਦੋ ਭੈਣਾਂ ਨਾਲ ਹੋਇਆ...

ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਪਿਆ ਭਾਰੀ, ਦੋ ਭੈਣਾਂ ਨਾਲ ਹੋਇਆ...
‎Friday, Oct 30, 2026।
‎ਗੁਰਦਾਸਪੁਰ ਕਰਾਚੀ (need24): ਪਾਕਿਸਤਾਨ ਦੇ ਇੱਕ ਪ੍ਰਮੁੱਖ ਸ਼ਹਿਰ ਕਰਾਚੀ ਵਿੱਚ ਇੱਕ ਭਰਾ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਦੋ ਭੈਣਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਦੇ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਸ਼ੱਕੀ ਨੇ ਪਹਿਲਾਂ ਆਪਣੀਆਂ ਭੈਣਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਿਰੁੱਧ ਚੇਤਾਵਨੀ ਦਿੱਤੀ ਸੀ।
‎
‎ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਇਹ ਘਟਨਾ ਪਾਕਿਸਤਾਨ ਦੇ ਕਰਾਚੀ ਦੇ ਡਰਾਈ ਰੋਡ ਖੇਤਰ ਵਿੱਚ ਵਾਪਰੀ, ਜਿਸ ਨੂੰ ਪੁਲਸ ਨੇ ਔਰਤਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਜੋੜਿਆ ਹੈ। ਇਹ ਸ਼ਾਹ ਫੈਜ਼ਲ ਕਲੋਨੀ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।
‎
‎ਮ੍ਰਿਤਕਾਂ ਦੀਆਂ ਕੁੜੀਆਂ ਦੀ ਪਛਾਣ 25 ਸਾਲਾ ਸੋਬੀਆ ਅਤੇ 20 ਸਾਲਾ ਹੀਰਾ ਵਜੋਂ ਹੋਈ ਹੈ। ਸ਼ੱਕੀ ਦੀ ਪਛਾਣ ਉਨ੍ਹਾਂ ਦੇ ਭਰਾ ਰੇਹਾਨ ਵਜੋਂ ਹੋਈ ਹੈ, ਜੋ ਘਟਨਾ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਸੀ।
📲Get App