राजनीति
ਪੰਜਾਬ ਦੀ ਆਖ਼ਰੀ ਵੋਟਰ ਸੂਚੀ ਦੀ ਜਾਂਚ 'ਚ ਜੁਟੇ ਸਿਆਸੀ ਦਲ, ਕਾਂਗਰਸ, 'ਆਪ' ਤੇ ਅਕਾਲੀ ਦਲ ਬੂਥ ਪੱਧਰ 'ਤੇ ਪਰਖ ਰਹੇ ਵੇਰਵੇ, ਭਾਜਪਾ ਸੰਤੁਸ਼ਟ।
यहाँ देखें:
▶️ YouTube

,20oct 2026,ਚੰਡੀਗੜ੍ਹ । ਪੰਜਾਬ ਵਿਚ ਵਿਸ਼ੇਸ਼ ਗਹਿਰੇ ਪੁਨਰੀਖਣ (ਐੱਸਆਈਆਰ) ਤੋਂ ਬਾਅਦ ਜਾਰੀ ਆਖ਼ਰੀ ਵੋਟਰ ਸੂਚੀ ਦੀ ਸਮੀਖਿਆ ਸਿਆਸੀ ਪਾਰਟੀਆਂ ਕਰ ਰਹੀਆਂ ਹਨ। ਸੂਚੀ 'ਚੋਂ 13.60 ਲੱਖ ਤੋਂ ਵੱਧ ਨਾਂ ਹਟਾ ਦਿੱਤੇ ਗਏ ਹਨ। ਕਾਂਗਰਸ, 'ਆਪ' ਅਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਧਰ 'ਤੇ ਵੋਟਰ ਸੂਚੀ ਦੀ ਜਾਂਚ ਕਰ ਰਹੇ ਹਨ ਪਰ ਕਿਸੇ ਧਿਰ ਨੇ ਹਾਲੇ ਚੋਣ ਕਮਿਸ਼ਨ ਕੋਲ ਰਸਮੀ ਇਤਰਾਜ਼ ਨਹੀਂ ਜਤਾਇਆ।
ਮੁੱਖ ਚੋਣ ਅਧਿਕਾਰੀ ਨੇ 12 ਅਕਤੂਬਰ ਨੂੰ ਆਖ਼ਰੀ ਸੂਚੀਆਂ ਪਾਰਟੀਆਂ ਨੂੰ ਸੌਂਪੀਆਂ ਸਨ।
ਕਾਂਗਰਸ ਬੂਥ ਪੱਧਰ 'ਤੇ ਸੂਚੀਆਂ ਦੀ ਕੀਤੀ ਜਾਂਚ
ਕਾਂਗਰਸ ਪ੍ਰਧਾਨ ਪਰਗਟ ਸਿੰਘ ਅਨੁਸਾਰ, ਕਾਰਕੁਨ ਬੂਥ ਪੱਧਰ 'ਤੇ ਸੂਚੀਆਂ ਦੀ ਪੜਚੋਲ ਕਰ ਰਹੇ ਹਨ। ਪੜਚੋਲ ਦੌਰਾਨ ਕੁਝ ਥਾਵਾਂ 'ਤੇ ਬੇਨਿਯਮੀਆਂ ਮਿਲੀਆਂ ਹਨ। ਪਾਰਟੀ ਤੱਥਾਂ ਦੀ ਪੜਤਾਲ ਕਰ ਕੇ ਦਸਤਾਵੇਜ਼ਾਂ ਸਮੇਤ ਵਿਸਥਾਰਪੂਰਵਕ ਰਿਪੋਰਟ ਬਣਾਏਗੀ ਅਤੇ ਨਿਰਧਾਰਤ ਸਮਾਂ-ਸੀਮਾ ਅੰਦਰ ਚੋਣ ਕਮਿਸ਼ਨ ਕੋਲ ਇਤਰਾਜ਼ ਦਰਜ ਕਰਵਾਏਗੀ। ਉਨ੍ਹਾਂ ਕਿਹਾ ਕਿ ਇਹ ਕਵਾਇਦ ਸੂਚੀ ਵਿਚ ਤੱਥਾ ਦੀ ਗਲਤੀਆਂ ਰੋਕਣ ਲਈ ਹੈ।