🔥 TRENDING ग्राम देSMAU में सुनील कुशवाहा का निधन ਲੱਕੀ ਲਾਡਲਾ ਜੀ: ਭਜਨ-ਕੀਰਤਨ ਅਤੇ ਜਾਗਰਣ ਕਰਵ... Meghalaya Deputy CM Urges Jail Road Ha... 88,000+ Students Receive Full ST Schol... CBI Files Chargesheet Against Accused... Sakkari recalls Wuhan breakthrough aft...
15 Oct 2026•
ગુજરાતી मराठी ਪੰਜਾਬੀ বাংলা
Automobile

ਯਾਤਰੀ ਸਾਵਧਾਨ! ਪੰਜਾਬ 'ਚ ਇਸ ਦਿਨ ਤੋਂ ਸਰਕਾਰੀ ਬੱਸਾਂ ਦੀ ਹੜਤਾਲ ਦਾ ਐਲਾਨ, ਕੀ ਪੰਜਾਬ ਬੰਦ ਦੌਰਾਨ ਵੀ ਚੱਲਣਗੀਆਂ ਸਰਕਾਰੀ ਬੱਸਾਂ?

✍️ Reporter: Shamsher Singh 🗓 15 Oct 2026, 08:40 AM 👁 15
Watch on: ▶️ YouTube
Share: 💬 WhatsApp 📘 Facebook 𝕏 Post

ਯਾਤਰੀ ਸਾਵਧਾਨ! ਪੰਜਾਬ 'ਚ ਇਸ ਦਿਨ ਤੋਂ ਸਰਕਾਰੀ ਬੱਸਾਂ ਦੀ ਹੜਤਾਲ ਦਾ ਐਲਾਨ, ਕੀ ਪੰਜਾਬ ਬੰਦ ਦੌਰਾਨ ਵੀ ਚੱਲਣਗੀਆਂ ਸਰਕਾਰੀ ਬੱਸਾਂ?

ਯਾਤਰੀ ਸਾਵਧਾਨ! ਪੰਜਾਬ 'ਚ ਇਸ ਦਿਨ ਤੋਂ ਸਰਕਾਰੀ ਬੱਸਾਂ ਦੀ ਹੜਤਾਲ ਦਾ ਐਲਾਨ, ਕੀ ਪੰਜਾਬ ਬੰਦ ਦੌਰਾਨ ਵੀ ਚੱਲਣਗੀਆਂ ਸਰਕਾਰੀ ਬੱਸਾਂ? ਨੀਡ24 ਨਿਊਜ਼, : ਲੁਧਿਆਣਾ : 15 ਅਕਤੂਬਰ ਨੂੰ ਸੂਬੇ ਦੀਆਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਇਸ ਗੱਲ ਦਾ ਧਿਆਨ ਰੱਖਣ ਕਿ ਕਿਸੇ ਵੇਲੇ ਵੀ ਬੱਸਾਂ ਰੁਕ ਸਕਦੀਆਂ ਹਨ।ਉਨ੍ਹਾਂ ਅੱਗੇ ਦੱਸਿਆ ਕਿ ਨਸ਼ਾ ਤਸਕਰਾਂ ਵੱਲੋਂ ਸਮਾਜ ਸੇਵਕ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਲਈ ਜੇ ਕੋਈ ਜੱਥੇਬੰਦੀ ਝੋਟੇ ਦੇ ਕਤਲ ਵਿਰੁੱਧ ਸੜਕਾਂ 'ਤੇ ਸਰਕਾਰੀ ਬੱਸਾਂ ਰੋਕਣ ਲਈ ਆਖਦੀ ਹੈ ਤਾਂ ਡਰਾਈਵਰ-ਕੰਡਕਟਰ ਉਥੇ ਹੀ ਬੱਸਾਂ ਰੋਕਣਗੇ।
‎
‎ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਡਰਾਈਵਰਾਂ-ਕੰਡਕਟਰਾਂ ਉੱਪਰ ਦਬਾਅ ਪਾ ਕੇ ਬੱਸਾਂ ਚਲਾਉਣ ਲਈ ਹੁਕਮ ਕੀਤੇ ਜਾਣਗੇ, ਤਾਂ ਹੋਣ ਵਾਲੇ ਨੁਕਸਾਨ ਲਈ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ।
📲Get App