🔥 ट्रेंडिंग अशोक नगर में गुरुद्वारों की दानपेटियों... नरौली डांग के सरस्वती बाल निकेतन स्कूल... जयशंकर: भारत-चीन सीमा अस्थिर है, स्थिर... पीएम मोदी: मीडिया विविधता और खुली बहस... अमेरिका के विदेश मंत्री मारको रूबियो 1... डर्बन हार के बाद दक्षिण अफ्रीका WTC टॉ...
14 अक्टू. 2026•
ગુજરાતી मराठी ਪੰਜਾਬੀ বাংলা
ਗੰਗਾ ਨਦੀ ''ਚ ਪਲਟ ਗਈ ਕਿਸ਼ਤੀ,
देश

ਗੰਗਾ ਨਦੀ ''ਚ ਪਲਟ ਗਈ ਕਿਸ਼ਤੀ,

✍️ रिपोर्टर: Shamsher Singh 🗓 14 अक्टू. 2026, 07:30 AM 👁 13
शेयर करें: 💬 WhatsApp 📘 Facebook 𝕏 Post

ਗੰਗਾ ਨਦੀ ''ਚ ਪਲਟ ਗਈ ਕਿਸ਼ਤੀ,

ਵੱਡਾ ਹਾਦਸਾ: ਗੰਗਾ ਨਦੀ ''ਚ ਪਲਟ ਗਈ ਕਿਸ਼ਤੀ, 15 ਤੋਂ 20 ਲੋਕ ਸਨ ਸਵਾਰ
‎Tuesday, Oct 13, 2026 ।ਪਟਨਾ : ਬਿਹਾਰ ਦੇ ਹਾਜੀਪੁਰ 'ਚ ਮੰਗਲਵਾਰ ਦੇਰ ਸ਼ਾਮ ਗੰਗਾ ਨਦੀ 'ਚ ਕਿਸ਼ਤੀ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਹ ਘਟਨਾ ਰਾਘੋਪੁਰ ਥਾਣਾ ਖੇਤਰ ਦੇ ਰਾਮਪੁਰ ਸ਼ਿਆਮਚੰਦ ਪਿੰਡ ਨੇੜੇ ਵਾਪਰੀ।
‎
‎ਮਿਲੀ ਜਾਣਕਾਰੀ ਅਨੁਸਾਰ ਕਿਸ਼ਤੀ 'ਚ 15 ਤੋਂ 20 ਲੋਕ ਸਵਾਰ ਸਨ। ਇਹ ਸਾਰੇ ਲੋਕ ਇੱਕ ਸਮਾਗਮ ਵਿੱਚ ਦਾਅਵਤ (ਬੋਝ) ਖਾਣ ਲਈ ਜਾ ਰਹੇ ਸਨ। ਇਸੇ ਦੌਰਾਨ ਗੰਗਾ ਨਦੀ 'ਚ ਕਿਸ਼ਤੀ ਅਚਾਨਕ ਪਲਟ ਗਈ ਅਤੇ ਉਸ 'ਚ ਸਵਾਰ ਲੋਕ ਨਦੀ 'ਚ ਜਾ ਡਿੱਗੇ।
‎
‎ਇਸ ਹਾਦਸੇ ਵਿੱਚ ਕਰੀਬ 5 ਲੋਕਾਂ ਦੇ ਨਦੀ ਵਿੱਚ ਡੁੱਬਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਇਸ ਗਿਣਤੀ ਦੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਘਟਨਾ ਸਥਾਨ 'ਤੇ ਹਫੜਾ-ਦਫੜੀ ਮਚ ਗਈ। ਸਥਾਨਕ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ (ਰੈਸਕਿਊ ਆਪ੍ਰੇਸ਼ਨ) ਚਲਾਇਆ ਜਾ ਰਿਹਾ ਹੈ।
📲Get App