🔥 TRENDING खाजुरौल में जय गुरुदेव के तत्वावधान मे... દારૂ પીનાર પાસે માફી મંગાવી, પણ વેચનાર... এগরা ▶️ মেচেদা ভায়া: পটাশপুর, দশগ্রা... मोर्शी येथील विरभक्त दुर्गा मंदिर संस्... Sikar Roads Cleared as Vendors' Carts... Rain Alert Issued for Bikaner and Shek...
12 Oct 2026•
ગુજરાતી मराठी ਪੰਜਾਬੀ বাংলা
Entertainment

ਨਾਨਾ ਪਾਟੇਕਰ ਨੂੰ ਸਪੋਰਟ ਕਰਨ ਵਾਲਿਆਂ ''ਤੇ ਭੜਕੀ ਤਨੁਸ਼੍ਰੀ ਦੱਤਾ

✍️ Reporter: Shamsher Singh 🗓 12 Oct 2026, 03:24 PM 👁 15
Watch on: ▶️ YouTube
Share: 💬 WhatsApp 📘 Facebook 𝕏 Post

ਨਾਨਾ ਪਾਟੇਕਰ ਨੂੰ ਸਪੋਰਟ ਕਰਨ ਵਾਲਿਆਂ ''ਤੇ ਭੜਕੀ ਤਨੁਸ਼੍ਰੀ ਦੱਤਾ

Need24 ਸ਼ਮਸ਼ੇਰ ਸਿੰਘ ਮਰਾੜ;
‎Monday, Oct 12, 2026 ।ਦਿੱਗਜ ਅਦਾਕਾਰ ਨਾਨਾ ਪਾਟੇਕਰ ਦੀ ਮੌਤ ਤੋਂ ਬਾਅਦ ਤਨੁਸ਼੍ਰੀ ਦੱਤਾ ਨੇ ਇੱਕ ਵਾਰ ਫਿਰ ਉਨ੍ਹਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਹ ਰੋਜ਼ਾਨਾ ਨਾਨਾ ਪਾਟੇਕਰ 'ਤੇ ਟਿੱਪਣੀਆਂ ਕਰ ਰਹੀ ਹੈ।
‎ਅਦਾਕਾਰਾ ਨੇ ਵੀਡੀਓ ਪੋਸਟ ਕਰਦੇ ਹੋਏ ਉਸ ਨਾਲ ਕੈਪਸ਼ਨ ਵਿੱਚ ਲਿਖਿਆ ਹੈ, "ਸੋਚੋ, ਕਿ ਇੱਕ ਪੂਰਾ ਭਾਈਚਾਰਾ ਕਿਸੇ ਅਜਿਹੇ ਇਨਸਾਨ ਦੀ ਸਾਰਿਆਂ ਸਾਹਮਣੇ ਤਾਰੀਫ ਕਰ ਰਿਹਾ ਹੈ, ਜਿਸ ਨੇ 2 ਦਹਾਕਿਆਂ ਤੱਕ ਇੱਕ ਪਵਿੱਤਰ ਆਤਮਾ ਨਾਲ ਬੁਰਾ ਵਿਵਹਾਰ ਕੀਤਾ, ਉਸ ਨੂੰ ਟਾਰਚਰ ਕੀਤਾ ਅਤੇ ਟਰਾਮਾ ਦਿੱਤਾ। ਇਸ ਬੁਰੇ ਭਾਈਚਾਰੇ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜਾਂ ਆਪਣੇ ਆਪ ਨੂੰ ਅੱਗ ਲਗਾ ਲੈਣੀ ਚਾਹੀਦੀ ਹੈ। ਮੈਂ ਨਾਨਾ ਦੇ ਸਾਰੇ ਸਮਰਥਕਾਂ ਨੂੰ ਸੁਆਹ ਹੁੰਦੇ ਦੇਖਾਂਗੀ। ਇੱਕ ਦੁਰਵਿਵਹਾਰ ਕਰਨ ਵਾਲੇ ਲਈ ਉਨ੍ਹਾਂ ਦੀ ਤਾਰੀਫ ਅਤੇ ਇੱਜਤ ਦੇ ਸ਼ਬਦ ਮੇਰੇ ਦਿਲ ਵਿੱਚ ਵਸ ਗਏ ਹਨ ਅਤੇ ਉਨ੍ਹਾਂ ਸਾਰਿਆਂ ਲਈ ਮੇਰੇ ਦਿਲ ਵਿੱਚ ਬਚੀ ਹੋਈ ਇੱਜਤ ਵੀ ਖਤਮ ਹੋ ਗਈ ਹੈ। ਮੈਂ ਇਨ੍ਹਾਂ ਸਾਰੇ ਲੋਕਾਂ ਦੀਆਂ ਆਤਮਾਵਾਂ ਨੂੰ ਨਾਨਾ ਕੋਲ ਭੇਜ ਦਵਾਂਗੀ, ਜਿੱਥੇ ਉਹ ਜਾ ਰਹੀ ਹੈ। ਉਹ ਸਾਰੇ ਅਗਲੇ 10,000 ਸਾਲਾਂ ਤੱਕ ਉਹੀ ਦੁੱਖ ਝੱਲਣਗੇ ਜੋ ਮੈਂ ਝੱਲਿਆ ਹੈ।"
📲Get App