🔥 TRENDING कटिहार के सलेहपुर महेशपुर में 31 अक्टू... Haryana Woman Secures 5th Rank in HCS... Advocate Amit Rana Elected Chairperson... Elderly Couple Murdered in Chhattisgar... Chhattisgarh to Deploy 240 Electric Bu... Chhattisgarh launches rural tourism dr...
11 Oct 2026•
ગુજરાતી मराठी ਪੰਜਾਬੀ বাংলা
Politics

ਚੋਣ ਅਧਿਕਾਰੀਆਂ ਨੇ ਬੂਥ ਲੈਵਲ ਤੇ ਬੀ ਐੱਲ ਓਜ ਵੱਲੋਂ ਵੋਟਾਂ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਚੈੱਕਿੰਗ ਕੀਤੀ।

✍️ Reporter: Tarlok Singh 🗓 11 Oct 2026, 05:03 PM 👁 25
Watch on: ▶️ YouTube
Share: 💬 WhatsApp 📘 Facebook 𝕏 Post

ਅੱਜ ਗੁਰਦਾਸਪੁਰ ਦੇ ਕਸਬਾ ਘੁਮਾਣ ਵਿੱਚ ਨੈਸ਼ਨਲ ਅਵਾਰਡੀ ਪਰਮਜੀਤ ਸਿੰਘ ਕਲਸੀ ਅਤੇ ਜਿਲਾ ਚੋਣ ਅਧਿਕਾਰੀਆਂ ਵੱਲੋਂ ਬੂਥ ਲੈਵਲ ਫੇਰੀ ਦੌਰਾਨ ਬੀ ਐੱਲ ਓਜ ਵੱਲੋਂ ਕੀਤੇ ਜਾ ਰਹੇ ਵੋਟਾਂ ਬਣਾਉਣ ਸਬੰਧੀ ਕੰਮਾਂ ਦੀ ਜਾਂਚ ਕੀਤੀ ਗਈ ਅਤੇ ਵੋਟਾਂ ਦੇ ਕੰਮ ਵਿੱਚ ਪਾਰਦਰਸ਼ਿਤਾ ਅਤੇ ਤੇਜੀ ਲਿਆਉਣ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ।

📲Get App