🔥 ट्रेंडिंग दिल्ली में विरोध प्रदर्शन का असर: हावड... सीजेपी विरोध के कारण 45 मेट्रो स्टेशनो... फ्रांस में भारतीय यात्री को बस टूटने प... दिल्ली पुलिस ने सीजीपी विरोध के लिए फे... GST परिषद ने 57वीं बैठक में 2026 के सु... भारत ने यू.एस. प्रतिनिधि JD वांस को भा...
10 अक्टू. 2026•
ગુજરાતી मराठी ਪੰਜਾਬੀ বাংলা
अपराध

ਬਾਊਂਸਰ ਦਾ ਬੇਰਹਿਮੀ ਨਾਲ ਕਤਲ, ਰਾਡਾਂ ਨਾਲ ਸਿਰ ''ਤੇ ਕੀਤੇ ਕਈ

✍️ रिपोर्टर: Shamsher Singh 🗓 10 अक्टू. 2026, 07:38 AM 👁 19
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਬਾਊਂਸਰ ਦਾ ਬੇਰਹਿਮੀ ਨਾਲ ਕਤਲ, ਰਾਡਾਂ ਨਾਲ ਸਿਰ ''ਤੇ ਕੀਤੇ ਕਈ

Oct 09, 2026 - 07:57 PM (IST)ਫਰੀਦਾਬਾਦ — ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਤਿਲਪਤ ਵਿੱਚ ਇੱਕ 25 ਸਾਲਾ ਬਾਊਂਸਰ ਦੀ ਲੋਹੇ ਦੀਆਂ ਰਾਡਾਂ ਨਾਲ ਕੁੱਟ-ਕੁੱਟ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਨੂੰਹ (Nuh) ਜ਼ਿਲ੍ਹੇ ਦੇ ਪਿੰਡ ਬੀਸਰੂ ਦੇ ਰਹਿਣ ਵਾਲੇ ਵਲੀ ਮੁਹੰਮਦ ਵਜੋਂ ਹੋਈ ਹੈ। ਇਹ ਪੂਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਵਲੀ ਮੁਹੰਮਦ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਦੋ ਬੱਚੇ ਹਨ। ਉਹ ਪੇਸ਼ੇ ਤੋਂ ਬਾਊਂਸਰ ਸੀ ਅਤੇ ਆਪਣੇ ਪਿੰਡ ਵਿੱਚ ਅਖਾੜਾ ਚਲਾਉਂਦਾ ਸੀ, ਜਿੱਥੇ ਉਹ ਬੱਚਿਆਂ ਨੂੰ ਕੁਸ਼ਤੀ ਸਿਖਾਉਂਦਾ ਸੀ ਅਤੇ ਆਲੇ-ਦੁਆਲੇ ਦੇ ਦੰਗਲਾਂ ਵਿੱਚ ਵੀ ਹਿੱਸਾ ਲੈਂਦਾ ਸੀ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
📲Get App