🔥 TRENDING Saraswati Cycle Yojana Aids Chhattisga... फर्रुखाबाद के भुवनपुर में नव विवाहिता... ਫਾਜ਼ਿਲਕਾ ''ਚ ਵੱਡੀ ਵਾਰਦਾਤ Police Recover Four Weapons, 32 Cartri... Ujjain Witnesses Rare Gajchhaya Yoga o... अयोध्या की ग्रामीण महिलाओं ने सोलर ऊर्...
10 Oct 2026•
ગુજરાતી मराठी ਪੰਜਾਬੀ বাংলা
National

ਦਹਿਸ਼ਤ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ

✍️ Reporter: Shamsher Singh 🗓 10 Oct 2026, 09:38 AM 👁 18
Watch on: ▶️ YouTube
Share: 💬 WhatsApp 📘 Facebook 𝕏 Post

ਦਹਿਸ਼ਤ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ

ਭਾਰਤ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅੱਜ, ਸ਼ਨੀਵਾਰ ਨੂੰ 2 ਰਾਜਾਂ ਵਿੱਚ ਇਹ ਝਟਕੇ ਮਹਿਸੂਸ ਕੀਤੇ ਗਏ। ਜਿੱਥੇ ਅੱਜ ਸਵੇਰੇ ਮੇਘਾਲਿਆ ਵਿੱਚ ਭੂਚਾਲ ਆਇਆ, ਉੱਥੇ ਹੀ ਬੀਤੀ ਦੇਰ ਰਾਤ ਗੁਜਰਾਤ ਦੇ ਭਰੂਚ ਵਿੱਚ ਵੀ ਧਰਤੀ ਹਿੱਲੀ ਸੀ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਅਨੁਸਾਰ, ਅੱਜ ਸਵੇਰੇ (10 ਅਕਤੂਬਰ) ਮੇਘਾਲਿਆ ਦੇ ਪੂਰਬੀ ਪੱਛਮੀ ਖਾਸੀ ਹਿੱਲਜ਼ (Eastern West Khasi Hills) ਖੇਤਰ ਵਿੱਚ ਧਰਤੀ ਹਿੱਲੀ, ਜਦਕਿ ਅੱਧੀ ਰਾਤ ਨੂੰ ਭਰੂਚ ਵਿੱਚ ਝਟਕੇ ਮਹਿਸੂਸ ਕੀਤੇ ਗਏ। NCS ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਗੁਜਰਾਤ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.1 ਸੀ, ਜਦਕਿ ਮੇਘਾਲਿਆ ਵਿੱਚ ਇਸਦੀ ਤੀਬਰਤਾ 2.7 ਸੀ। ਭੂਚਾਲ ਕਾਰਨ ਲੋਕ ਆਪਣੇ ਘਰਾਂ ਵਿਚੋਂ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਗਏ
📲Get App