🔥 TRENDING Diesel price in Shillong on 28 Novembe... उदयपुर में 15 की जगह 16 वोट डाले, उप-प... Dogs Don Sweaters at Chesapeake’s Indi... Rare Eurasian Siskin First Seen in Him... 🚨 छतरपुर पहुंचा 150 फीट लंबा बाहुबली... Heavy Rain Expected in Cardiff Today a...
29 Nov 2026•
ગુજરાતી मराठी ਪੰਜਾਬੀ বাংলা
ਨਰਾਤਿਆਂ ਤੋਂ ਪਹਿਲਾਂ ਸੋਨਾ ਹੋ ਗਿਆ ਮਹਿੰਗਾ ਤੇ ਚਾਂਦੀ ਦੇ ਵੀ ਚੜ੍ਹੇ ਭਾਅ
Business

ਨਰਾਤਿਆਂ ਤੋਂ ਪਹਿਲਾਂ ਸੋਨਾ ਹੋ ਗਿਆ ਮਹਿੰਗਾ ਤੇ ਚਾਂਦੀ ਦੇ ਵੀ ਚੜ੍ਹੇ ਭਾਅ

✍️ Reporter: Shamsher Singh 🗓 09 Oct 2026, 12:40 PM 👁 102
Watch on: ▶️ YouTube
Share: 💬 WhatsApp 📘 Facebook 𝕏 Post

ਨਰਾਤਿਆਂ ਤੋਂ ਪਹਿਲਾਂ ਸੋਨਾ ਹੋ ਗਿਆ ਮਹਿੰਗਾ ਤੇ ਚਾਂਦੀ ਦੇ ਵੀ ਚੜ੍ਹੇ ਭਾਅ

ਨਰਾਤਿਆਂ ਦਾ ਤਿਉਹਾਰ ਸ਼ੁਰੂ ਹੋਣ ਨੂੰ ਸਿਰਫ਼ 2 ਦਿਨ ਬਚੇ ਹਨ। ਇਸ ਤੋਂ ਪਹਿਲਾਂ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਫਿਰ ਵਧੀਆਂ ਹਨ। ਕਮਜ਼ੋਰ ਅਮਰੀਕੀ ਡਾਲਰ ਅਤੇ ਡਿੱਗਦੇ ਟ੍ਰੇਜਰੀ ਯੀਲਡ ਨੇ ਸਰਾਫਾ ਬਾਜ਼ਾਰ ਵਿਚ ਹਲਚਲ ਵਧਾ ਦਿੱਤੀ ਹੈ। ਬਾਜ਼ਾਰ ਮਾਹਰਾ ਲਗਾਤਾਰ ਮਹਿੰਗਾਈ ਚਿੰਤਾਵਾਂ ਅਤੇ ਫੈਡਰਲ ਰਿਜ਼ਰਵ ਦੇ ਵਿਆਜ ਦਰ ਰੁਝਾਨਾਂ ਦਾ ਮੁਲਾਂਕਣ ਕਰ ਰਹੇ ਹਨ। ਅੱਜ 9 ਅਕਤੂਬਰ ਨੂੰ ਮੌਜੂਦਾ ਸਮੇਂ MCX 'ਤੇ ਸੋਨੇ ਦੀਆਂ ਕੀਮਤਾਂ ਲਗਭਗ 1,640 ਰੁਪਏ ਪ੍ਰਤੀ 10 ਗ੍ਰਾਮ ਵਧੀਆਂ, ਜਦੋਂ ਕਿ ਚਾਂਦੀ 3,481 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਗਈ
📲Get App