🔥 TRENDING Krunal Pandya Likely to Captain India... जावरा में बिजली विभाग की लापरवाही: लाख... લાલપુર: રીંઝપર રોડ પર ઘોડી સાથે રીલ્સ... Joju George-Urvashi Thriller ‘Aasha’ t... Tamil Nadu By‑Election 2026: Unexpecte... Tamil Nadu CM Vijay Launches Dream Oly...
09 Oct 2026•
ગુજરાતી मराठी ਪੰਜਾਬੀ বাংলা
Business

ਨਰਾਤਿਆਂ ਤੋਂ ਪਹਿਲਾਂ ਸੋਨਾ ਹੋ ਗਿਆ ਮਹਿੰਗਾ ਤੇ ਚਾਂਦੀ ਦੇ ਵੀ ਚੜ੍ਹੇ ਭਾਅ

✍️ Reporter: Shamsher Singh 🗓 09 Oct 2026, 12:40 PM 👁 19
Watch on: ▶️ YouTube
Share: 💬 WhatsApp 📘 Facebook 𝕏 Post

ਨਰਾਤਿਆਂ ਤੋਂ ਪਹਿਲਾਂ ਸੋਨਾ ਹੋ ਗਿਆ ਮਹਿੰਗਾ ਤੇ ਚਾਂਦੀ ਦੇ ਵੀ ਚੜ੍ਹੇ ਭਾਅ

ਨਰਾਤਿਆਂ ਦਾ ਤਿਉਹਾਰ ਸ਼ੁਰੂ ਹੋਣ ਨੂੰ ਸਿਰਫ਼ 2 ਦਿਨ ਬਚੇ ਹਨ। ਇਸ ਤੋਂ ਪਹਿਲਾਂ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਫਿਰ ਵਧੀਆਂ ਹਨ। ਕਮਜ਼ੋਰ ਅਮਰੀਕੀ ਡਾਲਰ ਅਤੇ ਡਿੱਗਦੇ ਟ੍ਰੇਜਰੀ ਯੀਲਡ ਨੇ ਸਰਾਫਾ ਬਾਜ਼ਾਰ ਵਿਚ ਹਲਚਲ ਵਧਾ ਦਿੱਤੀ ਹੈ। ਬਾਜ਼ਾਰ ਮਾਹਰਾ ਲਗਾਤਾਰ ਮਹਿੰਗਾਈ ਚਿੰਤਾਵਾਂ ਅਤੇ ਫੈਡਰਲ ਰਿਜ਼ਰਵ ਦੇ ਵਿਆਜ ਦਰ ਰੁਝਾਨਾਂ ਦਾ ਮੁਲਾਂਕਣ ਕਰ ਰਹੇ ਹਨ। ਅੱਜ 9 ਅਕਤੂਬਰ ਨੂੰ ਮੌਜੂਦਾ ਸਮੇਂ MCX 'ਤੇ ਸੋਨੇ ਦੀਆਂ ਕੀਮਤਾਂ ਲਗਭਗ 1,640 ਰੁਪਏ ਪ੍ਰਤੀ 10 ਗ੍ਰਾਮ ਵਧੀਆਂ, ਜਦੋਂ ਕਿ ਚਾਂਦੀ 3,481 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਗਈ
📲Get App