🔥 TRENDING कुलगाम में बड़ी आतंकी साजिश नाकाम, पाँ... वारिसलीगंज में बिजली पोल पर शॉर्ट सर्क... બોલિવૂડ અભિનેતા નાની પાટેકરનું નિધન: 7... आंवला तहसील में तेज़ ओले ने किसानों की... મહાન અભિનેતા નાના પાટેકરનું 75 વર્ષની... TVK Condemns Rahul Gandhi's Arrest, Ca...
08 Oct 2026•
ગુજરાતી मराठी ਪੰਜਾਬੀ বাংলা
Agriculture

ਕਿਸਾਨਾਂ ਦੇ ਮਸਲੇ ਅਤੇ ਪਰਾਲੀ

✍️ Reporter: Shamsher Singh 🗓 08 Oct 2026, 07:12 AM 👁 19
Watch on: ▶️ YouTube
Share: 💬 WhatsApp 📘 Facebook 𝕏 Post

ਕਿਸਾਨਾਂ ਦੇ ਮਸਲੇ ਅਤੇ ਪਰਾਲੀ

ਸੰਗਰੂਰ ਵਿੱਚ BKU ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮਸਲਿਆਂ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਰਿਹਾ। ਕਿਸਾਨ ਆਗੂਆਂ ਨੇ ਪਰਾਲੀ ਸਾੜਨ ਦੀ ਨਿਗਰਾਨੀ ਲਈ ਡਰੋਨ ਵਰਤਣ ਦੀ ਯੋਜਨਾ 'ਤੇ ਸਵਾਲ ਚੁੱਕੇ ਅਤੇ ਕਿਹਾ ਕਿ ਨਿਗਰਾਨੀ ਦੀ ਥਾਂ ਪਰਾਲੀ ਪ੍ਰਬੰਧਨ ਦਾ ਢੁੱਕਵਾਂ ਹੱਲ ਦਿੱਤਾ ਜਾਵੇ।
5. ਕਿਸਾਨ ਜਥੇਬੰਦੀ ਨੇ ਫਿਲਹਾਲ ਧਰਨਾ ਮੁਲਤਵੀ ਕੀਤਾ
BKU ਏਕਤਾ ਉਗਰਾਹਾਂ ਨੇ ਸਰਕਾਰ ਨਾਲ ਗੱਲਬਾਤ ਦੇ ਭਰੋਸੇ ਤੋਂ ਬਾਅਦ ਪੰਜਾਬ ਦੇ ਕਈ DC ਦਫ਼ਤਰਾਂ ਅੱਗੇ ਚੱਲ ਰਿਹਾ ਧਰਨਾ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਸਰਕਾਰ ਅਤੇ ਕਿਸਾਨ ਜਥੇਬੰਦੀ ਵਿਚਕਾਰ 13 ਅਕਤੂਬਰ ਨੂੰ ਮੀਟਿੰਗ ਤੈਅ ਹੋਈ ਹੈ। Shamsher Singh need24 news punjab
📲Get App