🔥 TRENDING बलबहरा के ठाकुर बाबा धरती टोला में चबू... માર્કેટિંગ યાર્ડના પૂર્વ વાઈસ ચેરમેન હ... सिंचाई पाइप विवाद में गोलियों की बारिश... Rs 48,000 crore Assam Power Project Se... Assam CM Unveils 3,200 MW Thermal Powe... Assam's Power Demand Surpasses 3,000 M...
20 Sep 2026
ગુજરાતી मराठी ਪੰਜਾਬੀ বাংলা
Local

ਉਘੇ ਖੇਡ ਪ੍ਰਮੋਟਰ ਕਮਲ ਚੌਹਾਨ ਨੇ ਪੰਜੋਲਾ ਕਬੱਡੀ ਕੱਪ ਚ ਜੇਤੂ ਖਿਡਾਰੀਆਂ ਨੂੰ ਪਹਿਲਾ ਇਨਾਮ ਭੇਟ ਕੀਤਾ

✍️ Reporter: Sandeep Kumar Joshi 🗓 20 Sep 2026, 03:52 PM 👁 13
Watch on: ▶️ YouTube
Share: 💬 WhatsApp 📘 Facebook 𝕏 Post

ਉਘੇ ਖੇਡ ਪ੍ਰਮੋਟਰ ਕਮਲ ਚੌਹਾਨ ਨੇ ਪੰਜੋਲਾ 6ਵੇਂ ਕਬੱਡੀ ਕੱਪ ਚ ਜੇਤੂ ਖਿਡਾਰੀਆਂ ਨੂੰ ਪਹਿਲਾ ਇਨਾਮ ਦਿੱਤਾ, ਨਾਲ ਹੀ ਨੌਜਵਾਨ ਖਿਡਾਰੀਆਂ ਨੂੰ ਮਿਹਨਤ ਤੇ ਸਿਹਤ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।

20 ਸਤੰਬਰ ਨੂੰ ਰੂਪਨਗਰ ਵਿੱਚ ਹੋ ਰਹੇ ਛੇਵੇਂ ਕਬੱਡੀ ਕੱਪ ਚ ਉਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਕਮਲ ਚੌਹਾਨ ਨੇ ਜੇਤੂ ਖਿਡਾਰੀਆਂ ਨੂੰ ਪਹਿਲਾ ਇਨਾਮ ਭੇਟ ਕੀਤਾ।

ਇਸ ਮੌਕੇ ਕਮਲ ਚੌਹਾਨ ਨੇ ਨੌਜਵਾਨ ਖਿਡਾਰੀਆਂ ਨੂੰ ਮਿਹਨਤ, ਲਗਨ ਅਤੇ ਸਿਹਤ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ, ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ।

ਉਹਨਾਂ ਨੇ ਪ੍ਰਬੰਧਕਾਂ ਦੀ ਇਸ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਰੂਪਨਗਰ ਹਲਕੇ ਦੇ ਕਿਸੇ ਵੀ ਪਿੰਡ ਵਿੱਚ ਖਿਡਾਰੀਆਂ ਨੂੰ ਜ਼ਰੂਰਤ ਹੋਣ 'ਤੇ ਸੰਪਰਕ ਕਰਨ ਦੀ ਗੱਲ ਕੀਤੀ।

ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ, ਅਤੇ ਉਘੇ ਸਮਾਜ ਸੇਵੀ ਨਵਪ੍ਰੀਤ ਸ਼ਰਮਾਂ ਤੇ ਹੋਰ ਇਲਾਕੇ ਦੀਆਂ ਸਨਮਾਨਿਤ ਸ਼ਖਸ਼ੀਅਤਾਂ ਹਾਜ਼ਰ ਸਨ।
📲Get App