🔥 ट्रेंडिंग कादिरगंज में लापता 8 वर्षीय रोशन कुमार... एनआरईडीसीएपी ने आंध्र प्रदेश में नहर क... गुजरात पुलिस ने 5 लाख नकली Gmail ID खो... पद्मश्री मोदी, अमित शाह, रणनाथ सिंह ने... गुजरात में पति ने पत्नी की हत्या की, ब... हॉशीयरपुर में भाजपा‑बसपा कार्यकर्ताओं...
16 सित. 2026
ગુજરાતી मराठी ਪੰਜਾਬੀ বাংলা

ਸ਼੍ਰੀ ਸ਼ਿਵ ਮੰਦਰ ਸਤਸੰਗ ਭਵਨ ਸਮਾਣਾ ਕਮੇਟੀ ਸ਼੍ਰੀ ਗਿਆਨ ਕਟਾਰੀਆ ਜੀ ਦਾ ਕੀਤਾ ਸਨਮਾਨ

✍️ रिपोर्टर: Sushil Sharma 🗓 16 सित. 2026, 01:44 PM 👁 14
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਸ਼੍ਰੀ ਸ਼ਿਵ ਮੰਦਰ ਸਤਸੰਗ ਭਵਨ ਸਮਾਣਾ ਕਮੇਟੀ ਸ਼੍ਰੀ ਗਿਆਨ ਕਟਾਰੀਆ ਜੀ ਦਾ ਕੀਤਾ ਸਨਮਾਨ

ਸੁਸ਼ੀਲ ਸ਼ਰਮਾ ਸਮਾਣਾ ਪਟਿਆਲਾ
ਬਿਉਰੋ ਚੀਫ Need 24 News

ਸ਼੍ਰੀ ਸ਼ਿਵ ਮੰਦਰ ਸਤਸੰਗ ਭਵਨ ਸਮਾਣਾ ਕਮੇਟੀ ਦੇ ਪ੍ਰਧਾਨ ਦਲੀਪ ਕੁਮਾਰ ਪਾਹਵਾ ਜੀ ਅਤੇ ਕਮੇਟੀ ਦੇ ਮੈਬਰ ਸਾਹਿਬਾਨ ਨੇ ਸਾਲਾਨਾ ਉਤਸਵ ਦੇ ਸੰਬੰਧ ਵਿੱਚ ਗਿਆਨ ਚੰਦ ਜੀ ਕਟਾਰੀਆ ਸਰਪ੍ਰਸਤ ਬਹਾਵਲਪੁਰ ਮਹਾਸੰਘ ਸਮਾਣਾ ਦਾ ਸਮਾਗਮ ਦਾ ਸੱਦਾ ਪੱਤਰ ਦਿੱਤਾ ਅਤੇ ਉਹਨਾਂ ਦਾ ਸਨਮਾਨ ਕੀਤਾ ਗਿਆ
ਇਸ ਮੌਕੇ ਮੰਦਰ ਦੇ ਪ੍ਰਧਾਨ ਦਲੀਪ ਪਾਹਵਾ ਦੇ ਨਾਲ ਹੀ ਸਰਪ੍ਰਸਤ ਹਰਿੰਦਰ ਭਟੇਜਾ, ਸਾਬਕਾ ਪ੍ਰਧਾਨ ਰਮੇਸ਼ ਗੋਗੀਆ, ਉਪ ਪ੍ਰਧਾਨ ਸੁਖਦੇਵ ਛਾਬੜਾ, ਖਜ਼ਾਨਚੀ ਸੰਜੇ ਸੇਠੀ, ਪ੍ਰੈੱਸ ਸਕੱਤਰ ਸੰਜੇ ਕਾਲੜਾ, ਬੁਕਿੰਗ ਇੰਚਾਰਜ ਨਹਿਰੂ ਜੀ, ਰਾਜ ਅਨੇਜਾ, ਪੁਜਾਰੀ ਭਰਤ ਰਾਮ ਜੀ ਅਤੇ ਸੰਤ ਰਾਮ ਜੀ ਸਮੇਤ ਹੋਰ ਮੈਂਬਰ ਹਾਜ਼ਰ ਸਨ
📲Get App