🔥 TRENDING Father Afonso Calls for Platforms to N... IHCL launches 77-room Ginger hotel in... Gulf Nations Urged to Revive GCC Railw... Nagaland technical body urges withdraw... Rerik Karlo Digbak Receives Jayanta Ha... Civil Aviation Minister Launches Chall...
23 Sep 2026
ગુજરાતી मराठी ਪੰਜਾਬੀ বাংলা
ਰਾਜਾ ਵੜਿੰਗ ਨੂੰ ਕਰੋ ਗ੍ਰਿਫ਼ਤਾਰ, ਹੁਕਮ ਜਾਰੀ
Politics

ਰਾਜਾ ਵੜਿੰਗ ਨੂੰ ਕਰੋ ਗ੍ਰਿਫ਼ਤਾਰ, ਹੁਕਮ ਜਾਰੀ

✍️ Reporter: Paras Sharma 🗓 31 Aug 2026, 05:28 PM 👁 67
Watch on: ▶️ YouTube
Share: 💬 WhatsApp 📘 Facebook 𝕏 Post

ਰਾਜਾ ਵੜਿੰਗ ਨੂੰ ਕਰੋ ਗ੍ਰਿਫ਼ਤਾਰ, ਹੁਕਮ ਜਾਰੀ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਜੁੜੇ ਇੱਕ ਵਿਵਾਦ ਨੇ ਹੁਣ ਗੰਭੀਰ ਰੂਪ ਧਾਰ ਲਿਆ ਹੈ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਕੀਤੀਆਂ ਕਥਿਤ ਟਿੱਪਣੀਆਂ ਦੇ ਮਾਮਲੇ ਵਿੱਚ ਵੜਿੰਗ ਖ਼ਿਲਾਫ਼ ਸਖ਼ਤ ਕਦਮ ਚੁੱਕਦਿਆਂ ਪੰਜ ਦਿਨਾਂ ਅੰਦਰ ਗ੍ਰਿਫ਼ਤਾਰੀ ਕਰਵਾਉਣ ਦੇ ਹੁਕਮ ਦਿੱਤੇ ਹਨ।
ਇਹ ਮਾਮਲਾ ਉਸ ਸਮੇਂ ਦੀਆਂ ਕਥਿਤ ਟਿੱਪਣੀਆਂ ਨਾਲ ਸਬੰਧਤ ਹੈ, ਜਿਨ੍ਹਾਂ ਵਿੱਚ ਵੜਿੰਗ ਵੱਲੋਂ ਮਰਹੂਮ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਇਤਰਾਜ਼ਯੋਗ ਸ਼ਬਦ ਵਰਤਣ ਦੇ ਦੋਸ਼ ਲੱਗੇ ਸਨ। ਮਾਮਲੇ ਨੂੰ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਜੋੜਦਿਆਂ ਕਮਿਸ਼ਨ ਕੋਲ ਸ਼ਿਕਾਇਤ ਪਹੁੰਚੀ ਸੀ।
📲Get App