🔥 TRENDING પોલારપુરમાં જુગારધામ પર બરવાળા પોલીસનો... Home Minister Amit Shah Meets Manipur... Meghalaya cancels interview round for... State Assembly Passes Unanimous Resolu... Meghalaya asserts its right to reject... Sudden Surge in Gandak River Triggers...
26 Aug 2026
ગુજરાતી मराठी ਪੰਜਾਬੀ বাংলা
National

ਸਮਾਣਾ ਵਿਖੇ ਨਾਜਾਇਜ਼ ਕਬਜ਼ਿਆਂ ਤੇ ਚੱਲਿਆ ਨਗਰਪਾਲਕਾ ਦਾ ਬੁਲਡੋਜਰ

✍️ Reporter: Sushil Sharma 🗓 26 Aug 2026, 10:44 PM 👁 8
Share: 💬 WhatsApp 📘 Facebook 𝕏 Post

ਸੁਸ਼ੀਲ ਸ਼ਰਮਾ ਸਮਾਣਾ ਪਟਿਆਲਾ Need24News

ਅੱਜ ਸਮਾਣਾ ਦੇ ਘਗਾ ਰੋਡ ਤੇ ਸੜਕ ਉੱਪਰ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਨਗਰ ਪਾਲਿਕਾ ਦੇ ਅਫਸਰਾਂ ਤੇ ਕਰਮਚਾਰੀ ਲਈ ਇੱਕ ਟੀਮ ਹਰਕਤ ਵਿੱਚ ਆ ਕੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜਿਆਂ ਨੂੰ ਬੁਲਡੋਲਜਰ ਦੀ ਸਹਾਇਤਾ ਨਾਲ ਹਟਾਇਆ ਗਿਆ ਦੁਕਾਨਦਾਰਾਂ ਤੇ ਲੋਕਾਂ ਦੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ
📲Get App