🔥 TRENDING Mining Fault Lines Trigger Land Subsid... Two Main Suspects Arrested in Amritsar... Four Arrested in Jalandhar Spa Raid Ex... 23-year-old DU PhD Student Jumps from... ગુજરાતમાં 25 ચીફ ઓફિસરોની બદલી વિરમગામ તાલુકાના જખવાડા ગામે ભવ્ય ભાતી...
25 Aug 2026
ગુજરાતી मराठी ਪੰਜਾਬੀ বাংলা

ਟਰੱਕ ਦੀ ਲਪੇਟ ਵਿੱਚ ਆਉਣ ਨਾਲ਼ ਪੱਲੇਦਾਰ ਦੀ ਮੌ/ਤ, ਸ਼੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ 'ਤੇ ਵਾਪਰਿਆ ਅਚਨਚੇਤ ਹਾਦਸਾ

✍️ Reporter: Paras Sharma 🗓 25 Aug 2026, 10:34 PM 👁 1
Share: 💬 WhatsApp 📘 Facebook 𝕏 Post

ਟਰੱਕ ਦੀ ਲਪੇਟ ਵਿੱਚ ਆਉਣ ਨਾਲ਼ ਪੱਲੇਦਾਰ ਦੀ ਮੌ/ਤ, ਸ਼੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ 'ਤੇ ਵਾਪਰਿਆ ਅਚਨਚੇਤ ਹਾਦਸਾ

ਸ੍ਰੀ ਮੁਕਤਸਰ ਸਾਹਿਬ, 25 ਅਗ਼ਸਤ (ਏ.ਐਸ. ਸ਼ਾਂਤ)-ਸਥਾਨਕ ਰੇਲਵੇ ਸਟੇਸ਼ਨ ’ਤੇ ਪੱਲੇਦਾਰੀ ਦਾ ਕੰਮ ਕਰ ਰਹੇ ਸੁਭਾਸ਼ ਕੁਮਾਰ ਨਾਮ‌ ਦੇ 55 ਸਾਲ ਦੇ ਵਿਅਕਤੀ ਦੀ ਟਰੱਕ ਦੀ ਚਪੇਟ 'ਚ ਆਉਣ ਕਾਰਨ ਮੌ/ਤ ਹੋਣ ਦੀ ਦੁ/ਖ/ਦਾਈ ਖ਼ਬਰ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਸੁਭਾਸ਼ ਕੁਮਾਰ ਸਟੇਸ਼ਨ ’ਤੇ ਪੱਲੇਦਾਰੀ ਕਰ ਰਿਹਾ ਸੀ। ਇਸ ਦੌਰਾਨ ਉਹ ਟਰੱਕ ਦੀ ਲਪੇਟ ਵਿੱਚ ਆ ਗਿਆ। ਜਿਸ ਕਾਰਨ ਉਹ ਗੰ/ਭੀ/ਰ ਰੂਪ ਵਿੱਚ ਜ਼/ਖ਼/ਮੀ ਹੋ ਗਿਆ। ਹਾ/ਦ/ਸੇ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਪਹੁੰਚੇ। ਜਿੱਥੇ ਉਸ ਦੀ ਮੌ/ਤ ਹੋ ਗਈ। ਘਟਨਾਂ ਦੀ ਸੂਚਨਾਂ ਮਿਲਣ ’ਤੇ ਸਬੰਧਿਤ ਇਲਾਕੇ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
📲Get App