🔥 ट्रेंडिंग कातिल हमला। नवादा के महाबरा गांव में जंगली हाथी का... काली पहाड़ी गांव में ग्राम सम्मेलन आयो... ધાંગધ્રાના મોટી માલવણતાલુકા પંચાયત દ્વ... एटावा हत्या मामले में मुख्य आरोपी को प... जैपुर के बंधक पर पत्नी की हत्या के बाद...
21 अग. 2026
ગુજરાતી मराठी ਪੰਜਾਬੀ বাংলা
अपराध

ਚੋਰੀ ਕਰਕੇ ਪਲਾਟ ਦੀ ਖਰੀਦਦਾਰੀ ਦੀ ਘਟਨਾ ਰਿਪੋਰਟ ਕੀਤੀ ਗਈ

✍️ रिपोर्टर: Paras Sharma 🗓 21 अग. 2026, 05:20 PM 👁 9
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਫੀਲਡ ਰਿਪੋਰਟਰ ਨੇ ਚੋਰੀ ਕਰਕੇ ਪਲਾਟ ਖਰੀਦਦੇ ਲੋਕਾਂ ਦੀ ਗਤੀਵਿਧੀ ਦੀ ਜਾਣਕਾਰੀ ਦਿੱਤੀ ਹੈ।

ਪਿਛਲੇ ਕੁਝ ਮਹੀਨਿਆਂ ਦੌਰਾਨ ਸਾਡੇ ਨੇੜ-ਤੇੜ ਦੇ ਵੱਖ-ਵੱਖ ਪਿੰਡਾਂ 'ਚੋਂ ਅੱਧੀ ਦਰਜਨ ਘਰਾਂ ਵਿੱਚੋਂ ਮੋਟਾ ਹੱਥ ਮਾਰਦਿਆਂ ਸੋਨੇ ਦੀਆਂ ਚੋਰੀਆਂ ਹੋਈਆਂ ਸਨ। ਉਦੋਂ ਮੈਂ ਗੱਲ ਕੀਤੀ ਤਾਂ ਪੁਲਸ ਕਪਤਾਨ ਅਭਿਮੰਨਿਊ ਰਾਣਾ ਹੁਰਾਂ ਨੇ ਕਿਹਾ ਸੀ ਕਿ ਇਹ ਮੇਰੇ ਲਈ ਚੈਲੰਜ ਹੈ, ਥੋੜ੍ਹਾ ਟਾਇਮ ਤਾਂ ਲੱਗ ਸਕਦਾ ਹੈ ਪਰ ਅਸੀਂ ਛੱਡਾਂਗੇ ਨਹੀਂ।
ਅਖੀਰ ਸੀਆਈਏ ਸਟਾਫ ਇੰਚਾਰਜ ਗੁਰਵਿੰਦਰ ਸਿੰਘ, ਇੰਸਪੈਕਟਰ ਵਰੁਣ ਯਾਦਵ ਤੇ ਸਪੈਸ਼ਲ ਸਟਾਫ ਦੇ ਗੁਰਬੀਰ ਸਿੰਘ ਦੀ ਮਿਹਨਤ ਨਾਲ਼ ਨਾਲ਼ ਸ੍ਰੀ ਮੁਕਤਸਰ ਸਾਹਿਬ ਦੇ ਪੁਲਸ ਨੇ ਇਹ ਚੋਰ ਹਰਿਆਣੇ ਤੋਂ ਲੱਭ ਲਿਆਂਦੇ ਗਏ। ਜ਼ਿਆਦਾਤਰ ਇਹ ਰੋਹਤਕ ਜ਼ਿਲ੍ਹੇ ਨਾਲ਼ ਸਬੰਧਤ
ਹੁਣ ਤੱਕ 300 ਗ੍ਰਾਮ ਸੋਨਾ ਬਰਾਮਦ ਕਰ ਲਿਆ ਗਿਆ ਹੈ। ਕਮਾਲ ਦੀ ਗੱਲ ਹੈ ਕਿ ਕੁਝ ਸੋਨਾ ਰੱਖ ਕੇ ਇਨ੍ਹਾਂ ਨੇ ਲੋਨ ਵੀ ਲੈ ਲਿਆ। ਦੁਕਾਨਾਂ , ਪਲਾਟ ਤੇ ਪਤਾ ਨਹੀਂ ਕੀ-ਕੀ ਕੁਝ ਖਰੀਦ ਰੱਖਿਆ ਸੀ ਇਨ੍ਹਾਂ ਚੋਰਾਂ ਨੇ।
ਪੀੜਤਾਂ ਲਈ ਜਿੱਥੇ ਇਹ ਇੱਕ ਵੱਡੀ ਰਾਹਤ ਹੈ ਉੱਥੇ ਇਸ ਮਾਮਲੇ ਵਿੱਚ ਪੁਲਸ ਦੀ ਮਿਹਨਤ ਵੀ ਸਲਹਾਉਣਯੋਗ ਹੈ !!!!
📲Get App