🔥 ट्रेंडिंग ઠાસરા વિધાનસભામાં ૧૨૭ કરોડના ખર્ચે ૩૧... અમદાવાદ: એલિસબ્રિજ નીચેનો માર્ગ 21 દિવ... ગુજરાત પોલીસના જાંબાજ અધિકારી નિર્લિપ્... कौआकोल: योगाचक गांव में 15 दिनों बाद ल... અમરેલીના ગાવડકા ગામે ટૂ વ્હીલર સ્લીપ થ... રાજકોટમાં કચરો નાખવાની બાબતે બે જૂથ વચ...
21 अग. 2026
ગુજરાતી मराठी ਪੰਜਾਬੀ বাংলা

ਮਲੋਟ ਵਿੱਚ ਭਾਜਪਾ ਵਰਕਰ ’ਤੇ ਹਮਲੇ ਦੀ ਸਖ਼ਤ ਨਿੰਦਾ

✍️ रिपोर्टर: Paras Sharma 🗓 21 अग. 2026, 05:58 PM 👁 20
यहाँ देखें: ▶️ YouTube 📷 Instagram
शेयर करें: 💬 WhatsApp 📘 Facebook 𝕏 Post

ਮਲੋਟ ਵਿੱਚ ਭਾਜਪਾ ਵਰਕਰ ’ਤੇ ਹਮਲੇ ਦੀ ਸਖ਼ਤ ਨਿੰਦਾ

ਅੱਜ ਮਲੋਟ ਦੇ ਵਾਰਡ ਨੰਬਰ 26 ਤੋਂ ਚੋਣ ਲੜ ਚੁੱਕੇ ਸਾਡੇ ਭਾਜਪਾ ਦੇ ਉਮੀਦਵਾਰ ’ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤੇ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ।

ਘਟਨਾ ਦੀ ਸੂਚਨਾ ਮਿਲਦੇ ਹੀ
*_ਜ਼ਿਲ੍ਹਾ ਪ੍ਰਧਾਨ ਸ. ਕੁਲਦੀਪ ਸਿੰਘ ਭੰਗੇਵਾਲਾ_ *ਜੀ ਤੁਰੰਤ ਮਲੋਟ ਪਹੁੰਚੇ ਅਤੇ ਭਾਜਪਾ ਦੀ ਟੀਮ ਸਮੇਤ ਥਾਣੇ ਵਿੱਚ ਪਹੁੰਚ ਕੇ ਪੀੜਤ ਵਰਕਰ ਦੇ ਹੱਕ ਵਿੱਚ ਡਟ ਕੇ ਖੜ੍ਹੇ ਹੋਏ।

ਭਾਜਪਾ ਆਪਣੇ ਹਰ ਵਰਕਰ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।

*ਵਰਕਰ ਦਾ ਸਨਮਾਨ ਅਤੇ ਸੁਰੱਖਿਆ ਸਾਡੀ ਪਹਿਲੀ ਜ਼ਿੰਮੇਵਾਰੀ ਹੈ।*
#Malout #BJP4IND #politics #NarenderModi #amitshah
BJP Punjab Kuldeep Sandhu Bhangewala
📲Get App