🔥 TRENDING કેશોદ-સોદરડા રોડ પર એસ.ટી. બસ અને એક્ટ... ਅਰਜੁਨ ਢਿੱਲੋਂ ਨੇ ਗੁਰਜੀਤ ਤੂਤ ਦੀ ਬੇਟੀ ਦੇ... ਸ੍ਰੀ ਮੁਕਤਸਰ ਸਾਹਿਬ ਦੇ ਟ੍ਰੈਫ਼ਿਕ ਇੰਚਾਰਜ ਸ... દિવ્યાંગ વાહનચાલકો માટે ટ્રાફિક દંડમાં... ખેડા જિલ્લા પોલીસ દ્વારા હેલ્મેટ ડ્રાઇ... Manipur Shuts All Schools from Aug 20...
20 Aug 2026
ગુજરાતી मराठी ਪੰਜਾਬੀ বাংলা
Local

ਨਹੀਂ ਰਿਹਾ ਦੁਨੀਆ ਨੂੰ ਹਸਾਉਣ ਵਾਲਾ ਤਾਰੀ ਬਾਬਾ

✍️ Reporter: Paras Sharma 🗓 19 Aug 2026, 05:31 PM 👁 10
Watch on: ▶️ YouTube
Share: 💬 WhatsApp 📘 Facebook 𝕏 Post

ਨਹੀਂ ਰਿਹਾ ਦੁਨੀਆ ਨੂੰ ਹਸਾਉਣ ਵਾਲਾ ਤਾਰੀ ਬਾਬਾ

ਨਹੀਂ ਰਿਹਾ ਦੁਨੀਆ ਨੂੰ ਹਸਾਉਣ ਵਾਲਾ ਤਾਰੀ ਬਾਬਾ
ਆਪਣੀਆ ਗੱਲਾ ਨਾਲ ਸਾਰੀ ਦੁਨੀਆ ਨੂੰ ਹਸਾਉਣ ਵਾਲਾ ਤਾਰੀ ਬਾਬਾ ਅੱਜ ਫਾਨੀ ਦੁਨੀਆ ਨੂੰ ਅਲਵਿਦਾ ਕਿਹ ਗਿਆ
ਬਹੁਤ ਮਾੜਾ ਹੋਇਆ ਤਾਰੀ ਬਾਬਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ .ਇੰਨੀ ਭੱਜ ਦੌੜ ਵਾਲੀ ਜਿੰਦਗੀ ਚ ਇਹੋ ਜਿਹੇ ਇਨਸਾਨ ਘੱਟ ਹੀ ਮਿਲਦੇ ਨੇ ਜਿਹੜੇ ਲੋਕਾ ਨੂੰ ਹਸਾ ਕਿ ਫਿਕਰਾ ਦੁੱਖਾ ਚੋ ਕੱਢਦੇ ਹੋਣ ,ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ
📲Get App