ਸ਼੍ਰੀ ਮੁਕਤਸਰ ਸਾਹਿਬ ਦੇ ਬਿਜਲੀ ਘਰ ਕੋਲ਼ ਹੋਇਆ ਹਾਦਸਾ ✍️ रिपोर्टर: Paras Sharma 🗓 18 अग. 2026, 10:14 AM 👁 26 यहाँ देखें: ▶️ YouTube 📘 Facebook शेयर करें: 🔗 शेयर 💬 WhatsApp 📘 Facebook 𝕏 Post 📋 कॉपी लिंक ਸ਼੍ਰੀ ਮੁਕਤਸਰ ਸਾਹਿਬ ਦੇ ਬਿਜਲੀ ਘਰ ਕੋਲ਼ ਹੋਇਆ ਭਿਆਨਕ ਹਾਦਸਾ ਸਕੂਟੀ ਸਵਾਰ ਲੜਕੀ ਟਕਰਾਈ ਬੱਸ ਨਾਲ ਫਿਲਹਾਲ ਲੜਕੀ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ। ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ