🔥 TRENDING નેપાળમાં અચાનક પૂર: બોટાદના ભારતીય પ્ર... વેરાવળ બંદર ખાતે નાળિયેરી પૂનમે દરિયાદ... 104 Hospital Fire Victims in Decade: N... Delhi Police Detain Ex-Boyfriend in Hy... Internet Goes Wild with Drishyam 4 Mem... Baddi Police Arrest Two Suspects in Ch...
27 Aug 2026
ગુજરાતી मराठी ਪੰਜਾਬੀ বাংলা
National

ਸੁਸ਼ੀਲ ਸ਼ਰਮਾ ਸਮਾਣਾ ਪਟਿਆਲਾ need24news

✍️ Reporter: Sushil Sharma 🗓 27 Aug 2026, 11:30 AM 👁 11
Watch on: ▶️ YouTube
Share: 💬 WhatsApp 📘 Facebook 𝕏 Post

ਐਸ ਡੀ ਮਾਡਲ ਸਕੂਲ ਮੰਦਿਰ ਵਜ਼ੀਰੀ ਵਾਲਾ ਸਮਾਣਾ ਦੇ ਸਟੂਡੈਂਟਸ ਨੇ ਮਨਾਇਆ ਰੱਖੜੀ ਦਾ ਤਿਉਹਾਰ

ਐਸਡੀ ਮਾਡਲ ਸਕੂਲ ਮੰਦਰ ਵਜ਼ੀਰੀ ਵਾਲਾ ਸਮਾਣਾ ਦੇ ਪ੍ਰਿੰਸੀਪਲ ਸੁਸ਼ੀਲ ਕੁਮਾਰ ਸ਼ਰਮਾ ਦੀ ਅਗਵਾਈ ਦੇ ਵਿੱਚ ਸਮੂਹ ਟੀਚਰਾਂ ਤੇ ਵਿਦਿਆਰਥੀਆਂ ਨੇ ਰੱਖੜੀ ਦਾ ਤਿਉਹਾਰ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਵੱਖ ਵੱਖ ਕਲਾਸਾਂ ਦੇ ਵਿਦਿਆਰਥੀ ਆਪਣੀ ਕਲਾ ਕਾਰੀ ਦਿਖਾਂਦੇ ਹੋਏ ਘਰੋਂ ਬਹੁਤ ਵਧੀਆ ਵਧੀਆ ਡਿਜਾਈਨ ਦੀਆਂ ਛੋਟੀਆਂ ਵੱਡੀਆਂ ਰੱਖੜੀਆਂ ਬਣਾ ਕੇ ਲਿਆਏ ਅਤੇ ਕਲਾਸ ਰੂਮ ਦੇ ਵਿੱਚ ਸ਼੍ਰੀਮਤੀ ਰੂਬੀ ਡੇਮਲਾ, ਮੰਜੂ ਬਾਲਾ, ਪਵਨ ਪ੍ਰੀਤ, ਕਪਿਲ ਸ਼ਰਮਾ, ਸੋਨੂ ਮੈਡਮ, ਮਹਿਕ ਸ਼ਰਮਾ, ਰਚਨਾ ਰਾਣੀ, ਪਵਨਪ੍ਰੀਤ, ਸ਼ਿਲਪਾ ਸਾਹਨੀ, ਨਿਰਮਲ ਮੈਡਮ, ਸੋਨੂ ਮੈਡਮ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਸਿਮਰਨ, ਬਨਿਤਾ ਰਾਣੀ, ਮੇਘਾ ਗਰਗ, ਨੇਹਾ ਭਟਨਾਗਰ, ਨੇਹਾ ਗੋਇਲ, ਰੂਪਾ ਮੈਡਮ, ਸ਼ਿਖਾ ਮੈਡਮ, ਮਹਿਕ ਕੌਰ, ਨਿਸ਼ਾ ਰਾਣੀ, ਰੇਖਾ ਰਾਣੀ ਅਤੇ ਰਾਜ ਰਾਣੀ ਸਮੂਹ ਸਟਾਫ ਨੇ ਮਿਲ ਕੇ ਬੱਚਿਆਂ ਦੀ ਬਣਾਈਆਂ ਹੋਈਆਂ ਰੱਖੜਿਆਂ ਦੀ ਪ੍ਰਦਰਸਨੀ ਲਗਾਈ ਅਤੇ ਬੱਚਿਆਂ ਦੀ ਇੱਕ ਦੂਜੇ ਨਾਲ ਰੱਖੜੀ ਬਣਵਾ ਕੇ ਇਹ ਤਿਆਰ ਬਣਾਇਆ ਗਿਆ ਐਸਡੀ ਮਾਡਲ ਸਕੂਲ ਦੇ ਸਮੂਹ ਸਟਾਫ ਅਤੇ ਪ੍ਰਿੰਸੀਪਲ ਸੁਸ਼ੀਲ ਸ਼ਰਮਾ ਵੱਲੋਂ ਸਭ ਨੂੰ ਦੀ ਬਹੁਤ ਬਹੁਤ ਵਧਾਈ
📲Get App