🔥 ट्रेंडिंग 19 नवंबर को EPFO बोर्ड में न्यूनतम पें... જામનગર ખોડીયાર કોલોનીમાં સાત રસ્તાઓ પર... गुजरात के सात रेलवे स्टेशनों पर नई प्ल... कर्नाटक MLC चुनाव शुरू, कांग्रेस ने BJ... बेंगलुरु में तीसरी डिग्री का भूकंप, आप... *- संजू-नमन नेपटा मैच, भात ने चतिहास!"...
23 अक्टू. 2026•
ગુજરાતી मराठी ਪੰਜਾਬੀ বাংলা
बिज़नेस

ਧੜੰਮ ਡਿੱਗੇ Gold-Silver ਦੇ ਭਾਅ, ਤਿਉਹਾਰਾਂ ਦਰਮਿਆਨ 2 ਲੱਖ ਤੋਂ ਹੇਠਾਂ ਖਿਸਕੀ ਚਾਂਦੀ, ਜਾਣੋ ਰੇਟ

✍️ रिपोर्टर: Shamsher Singh 🗓 23 अक्टू. 2026, 01:10 PM 👁 17
शेयर करें: 💬 WhatsApp 📘 Facebook 𝕏 Post

ਧੜੰਮ ਡਿੱਗੇ Gold-Silver ਦੇ ਭਾਅ, ਤਿਉਹਾਰਾਂ ਦਰਮਿਆਨ 2 ਲੱਖ ਤੋਂ ਹੇਠਾਂ ਖਿਸਕੀ ਚਾਂਦੀ, ਜਾਣੋ ਰੇਟ

ਧੜੰਮ ਡਿੱਗੇ Gold-Silver ਦੇ ਭਾਅ, ਤਿਉਹਾਰਾਂ ਦਰਮਿਆਨ 2 ਲੱਖ ਤੋਂ ਹੇਠਾਂ ਖਿਸਕੀ ਚਾਂਦੀ, ਜਾਣੋ ਰੇਟ
‎Friday, Oct 23, 2026।
‎
‎
‎ਬਿਜ਼ਨੈੱਸ ਡੈਸਕ : ਤਿਉਹਾਰਾਂ ਦਰਮਿਆਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਕਈ ਦਿਨਾਂ ਤੋਂ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 23 ਅਕਤੂਬਰ ਨੂੰ, ਚਾਂਦੀ MCX 'ਤੇ 2 ਲੱਖ ਰੁਪਏ ਤੋਂ ਹੇਠਾਂ ਆ ਗਈ ਹੈ। ਅੱਜ ਸ਼ੁੱਕਰਵਾਰ (23 ਅਕਤੂਬਰ) ਨੂੰ, ਸੋਨਾ 1,249 ਰੁਪਏ ਡਿੱਗ ਕੇ 1,42,060 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਅਤੇ ਚਾਂਦੀ 5,913 ਰੁਪਏ ਡਿੱਗ ਕੇ 1,93,686 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
📲Get App