🔥 TRENDING Rashtriy loktantra party Jacqueline Fernandez Reveals Weekly St... Pravin Tarde Criticises Bollywood’s Ab... Kangana Ranaut brands CJI and call for... Rekha Turns 72: Juhi Chawla Sends Birt... सहारनपुर में मूंगफली का भाव ₹45 प्रति...
11 Oct 2026•
ગુજરાતી मराठी ਪੰਜਾਬੀ বাংলা
Lifestyle

EPFO ਦਾ ਅਲਰਟ! 15 ਅਕਤੂਬਰ ਤੱਕ ECR ਫਾਈਲ ਨਾ ਕਰਨ ''ਤੇ ਲੱਗੇਗਾ ਭਾਰੀ ਜੁਰਮਾਨਾ

✍️ Reporter: Shamsher Singh 🗓 11 Oct 2026, 07:12 AM 👁 28
Watch on: ▶️ YouTube
Share: 💬 WhatsApp 📘 Facebook 𝕏 Post

EPFO ਦਾ ਅਲਰਟ! 15 ਅਕਤੂਬਰ ਤੱਕ ECR ਫਾਈਲ ਨਾ ਕਰਨ ''ਤੇ ਲੱਗੇਗਾ ਭਾਰੀ ਜੁਰਮਾਨਾ

EPFO ਦਾ ਅਲਰਟ! 15 ਅਕਤੂਬਰ ਤੱਕ ECR ਫਾਈਲ ਨਾ ਕਰਨ ''ਤੇ ਲੱਗੇਗਾ ਭਾਰੀ ਜੁਰਮਾਨਾ
‎Saturday, Oct 10, 2026ਨਵੀਂ ਦਿੱਲੀ — ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਅਧਿਕਾਰਤ ਪਲੇਟਫਾਰਮ 'X' ਰਾਹੀਂ ਕੰਪਨੀਆਂ ਲਈ ਅਹਿਮ ਚਿਤਾਵਨੀ ਜਾਰੀ ਕੀਤੀ ਹੈ। EPFO ਨੇ ਸਤੰਬਰ 2026 ਮਹੀਨੇ ਦੀ ECR (ਇਲੈਕਟ੍ਰੌਨਿਕ ਚਾਲਾਨ-ਕਮ-ਰਿਟਰਨ) ਦਾਖਲ ਕਰਨ ਅਤੇ ਪੀ.ਐੱਫ. (PF) ਦਾ ਬਕਾਇਆ ਯੋਗਦਾਨ ਜਮ੍ਹਾਂ ਕਰਵਾਉਣ ਲਈ 15 ਅਕਤੂਬਰ 2026 ਤੱਕ ਦੀ ਆਖਰੀ ਤਾਰੀਖ਼ ਨਿਰਧਾਰਤ ਕੀਤੀ ਹੈ।
📲Get App