🔥 TRENDING કરંજ પોલીસ સ્ટેશન વિસ્તારમાં ડ્રગ કેસમ... फारबिसगंज के वैष्णवी दुर्गा मंदिर में... कटनी कलेक्टर ने निर्माण कार्यों में ला... રાજકોટમાં આજે ‘પોલીસ સંભારણા (શહીદ) દિ... પોલીસ સ્મૃતિ દિવસ પર શફીન હસન મહીસાગર... अक्षय कुमार की अनाम फ़िल्म की शूटिंग क...
21 Oct 2026•
ગુજરાતી मराठी ਪੰਜਾਬੀ বাংলা
Crime

ਪਰਵਿੰਦਰ ਝੋਟਾ ਮਾਮਲੇ ''ਚ ਵੱਡਾ ਐਕਸ਼ਨ! DSP ਤੇ ਡਰੱਗ ਇੰਸਪੈਕਟਰ ਸਸਪੈਂਡ

✍️ Reporter: Shamsher Singh 🗓 21 Oct 2026, 07:21 PM 👁 12
Watch on: ▶️ YouTube
Share: 💬 WhatsApp 📘 Facebook 𝕏 Post

ਪਰਵਿੰਦਰ ਝੋਟਾ ਮਾਮਲੇ ''ਚ ਵੱਡਾ ਐਕਸ਼ਨ! DSP ਤੇ ਡਰੱਗ ਇੰਸਪੈਕਟਰ ਸਸਪੈਂਡ

ਪਰਵਿੰਦਰ ਝੋਟਾ ਮਾਮਲੇ ''ਚ ਵੱਡਾ ਐਕਸ਼ਨ! DSP ਤੇ ਡਰੱਗ ਇੰਸਪੈਕਟਰ ਸਸਪੈਂਡ
‎Wednesday, Oct 21, 2026।
‎ਮਾਨਸਾ (ਵੈੱਬ ਡੈਸਕ): ਨਸ਼ਿਆਂ ਖ਼ਿਲਾਫ਼ ਲੜਾਈ ਲੜਣ ਵਾਲੇ ਪਰਵਿੰਦਰ ਸਿੰਘ ਝੋਟਾ ਕਤਲਕਾਂਡ 'ਚ ਵੱਡਾ ਐਕਸ਼ਨ ਹੋਇਆ ਹੈ। ਮਾਨਸਾ ਦੇ ਡੀ. ਐੱਸ. ਪੀ. ਅਤੇ ਡਰੱਗ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮਾਨਸਾ ਦੇ ਐੱਸ. ਐੱਸ. ਪੀ. ਨੇ ਖ਼ੁਦ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ ਅਤੇ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਨੂੰ ਸਸਪੈਂਡਕਰ ਦਿੱਤਾ ਗਿਆ ਹੈ। ਇੱਥੇ ਦੱਸ ਦਈਏ ਕਿ ਪਰਵਿੰਦਰ ਝੋਟਾ ਦੇ ਪਰਿਵਾਰ ਵੱਲੋਂ ਲਗਾਤਾਰ ਡਰੱਗ ਇੰਸਪੈਕਟਰ, ਐੱਸ. ਐੱਚ.ਓ ਤੇ ਡੀ. ਐੱਸ.ਪੀ. ਸਣੇ ਸਬੰਧਤ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।
📲Get App